Browsing Category

Culture

ਸਾਨੂੰ ਹਮੇਸ਼ਾ ਕੋਸ਼ਿਸ਼ ਕਰਨੀ ਚਾਹੀਦੀ ਹੈ ਚੰਗੇ ਸਾਥ ਵਿਚ ਰਹਿਣ ਦੀ

ਜੀਓ ਪੰਜਾਬ ਬਿਊਰੋ ਲੇਖਕ- ਹਰਫੂਲ ਭੁੱਲਰ ਦਿਲ ਦੀ ਗੱਲ ਦੱਸਣ ਲਈ ਜਿਉਂ ਅਲਫਾਜ਼ ਜਰੂਰੀ ਹੁੰਦੇ ਨੇ, ਜ਼ਿੰਦਗੀ ਦੇ ਬਿੱਖੜੇ ਰਾਹਾਂ 'ਚ ਇਉਂ ਹਮਰਾਜ਼ ਜਰੂਰੀ ਹੁੰਦੇ ਨੇ! ਸਾਨੂੰ ਹਮੇਸ਼ਾ ਕੋਸ਼ਿਸ਼ ਕਰਨੀ ਚਾਹੀਦੀ ਹੈ ਚੰਗੇ ਸਾਥ ਵਿਚ ਰਹਿਣ ਦੀ, ਭਾਵੇਂ ਅਸੀਂ ਇਕੱਲੇ ਹੀ ਕਿਉਂ ਨਾ ਹੋਈਏ।
Read More...

ਬੇਰੁਜ਼ਗਾਰੀ ਨਾਲ ਝੰਭਿਆ ਨੂੰ ਪੁਲਿਸ ਨੇ ਡੰਡਿਆਂ ਨਾਲ ਝੰਭਿਆ

ਜੀਓ ਪੰਜਾਬ ਬਿਊਰੋ ਲੇਖਕ- ਪ੍ਰਭਜੋਤ ਕੌਰ ਢਿੱਲੋਂ ਬੱਚਿਆਂ ਲਈ ਮਾਪੇ ਬਹੁਤ ਪਾਪੜ ਵੇਲਦੇ ਹਨ।ਜਿੰਨੀ ਮਰਜ਼ੀ ਬਾਪ ਨੂੰ ਮਿਹਨਤ ਕਰਨੀ ਪਵੇ ਕਦੇ ਅੱਕਦਾ ਖੱਪਦਾ ਨਹੀਂ ਅਤੇ ਮਾਂ ਬੱਚਿਆਂ ਲਈ ਦਿਨ ਰਾਤ ਕੰਮ ਕਰਦੀ ਰਹੇ ਫੇਰ ਵੀ ਮੱਥੇ ਵੱਟ ਨਹੀਂ ਪਾਉਂਦੀ।ਇਸ ਵੇਲੇ ਮਾਪੇ ਅਤੇ ਨੌਜਵਾਨ ਪੀੜ੍ਹੀ
Read More...

ਜੱਲੂਵਾਲ(ਸ੍ਰੀ ਅੰਮ੍ਰਿਤਸਰ ਸਾਹਿਬ)ਦਾ ਇਤਿਹਾਸਕ ਗੁਰਦੁਆਰਾ ਸਾਹਿਬ ਅਤੇ ਪਿੰਡ ਬਾਰੇ

ਜੀਓ ਪੰਜਾਬ ਬਿਊਰੋ ਲੇਖਕ- ਪ੍ਰਭਜੋਤ ਕੌਰ ਢਿੱਲੋਂ ਪੰਜਾਬ ਦਾ ਇਤਿਹਾਸ ਅਤੇ ਪੰਜਾਬ ਦੇ ਲੋਕਾਂ ਬਾਰੇ ਪੂਰਾ ਪੜ੍ਹ ਲੈਣ ਦਾ ਦਾਅਵਾ ਕਰਨਾ ਬੜਾ ਔਖਾ ਹੈ।"ਪੰਜਾਬ ਵੱਸਦਾ ਗੁਰੂਆਂ ਦੇ ਨਾਮ ਤੇ,"ਇਸ ਵਿੱਚ ਵੀ ਦੋ ਰਾਇ ਨਹੀਂ ਹੈ।ਖੈਰ ਮੈਂ ਅੱਜ ਪਿੰਡ ਜੱਲੂਵਾਲ ਜੋ ਕਿ ਤਹਿਸੀਲ ਬਾਬਾ ਬਕਾਲਾ ਸਾਹਿਬ
Read More...

ਜਲ ਹੀ ਜੀਵਨ ਹੈ

ਜੀਓ ਪੰਜਾਬ ਬਿਊਰੋ ਲੇਖਕ- ਸੰਜੀਵ ਸਿੰਘ ਸੈਣੀ 22 ਮਾਰਚ ਨੂੰ ਅੰਤਰਰਾਸ਼ਟਰੀ ਜਲ ਦਿਵਸ ਮਨਾਇਆ ਜਾਂਦਾ ਹੈ ।ਕੁਦਰਤ ਦਾ ਅਨਮੋਲ ਤੋਹਫ਼ਾ ਪਾਣੀ ਹੈ।"ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ" ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਅਨੁਸਾਰ ਹਵਾ ਨੂੰ ਗੁਰੂ ,
Read More...

ਅਸੀਂ ਅਜ਼ਾਦੀ ਵੋਟ ਪਾ ਕੇ ਪੰਜ ਸਾਲ ਗੁਲਾਮ ਰਹਿਣ ਨੂੰ ਸਮਝ ਰੱਖਿਆ ਹੈ

ਜੀਓ ਪੰਜਾਬ ਬਿਊਰੋ ਲੇਖਕ- ਹਰਫੂਲ ਭੁੱਲਰ ਕਾਤਲ ਹੱਥਾਂ ਅੱਜ ਫਿਰ ਪਾਉਣੇ ਹਾਰ ਭਗਤ ਸਿਓ ਨੂੰ, ਆਸ਼ਿਕ ਗੁਲਾਮੀ ਦੇ ਚੇਤੇ ਕਰਦੇ ਕਿਉਂ ਭਗਤ ਸਿਓ ਨੂੰ? ਰਾਜਗੁਰੂ, ਸੁਖਦੇਵ ਤੇ ਭਗਤ ਸਿਓ ਇੱਕ ਸੋਚ ਸਨ, ਇੱਕ ਸਿਧਾਂਤ ਸਨ, ਅਜ਼ਾਦੀ ਦਾ ਨਾਂਅ ਸਨ, ਅਜ਼ਾਦੀ ਸਿਰਫ ਵਿਦੇਸ਼ੀਆਂ ਤੋਂ ਨਹੀਂ,
Read More...

ਕ੍ਰੋਧ ,ਨਫ਼ਰਤ ਅਤੇ ਨਰਕ

ਜੀਓ ਪੰਜਾਬ ਬਿਊਰੋ ਲੇਖਕ- ਪ੍ਰਭਜੋਤ ਕੌਰ ਢਿੱਲੋਂ ਸਿਆਣੇ ਕਹਿੰਦੇ ਨੇ ਕਿਹਾ,"ਕਲਹਾ ਕਲੇਸ਼ ਵੱਸੇ,ਘੜਿਉਂ ਪਾਣੀ ਨੱਸੇ"।ਜਿਥੇ ਗੱਲ ਗੱਲ ਤੇ ਲੜਾਈ ਹੋਵੇ,ਇਕ ਦੂਜੇ ਨੂੰ ਨੀਵਾਂ ਵਿਖਾਉਣ ਦੀਆਂ ਕੋਸ਼ਿਸ਼ਾਂ ਹੋਣ ਅਤੇ ਇਕ ਦੂਸਰੇ ਨੂੰ ਨਫ਼ਰਤ ਕਰਨ ਵਾਲਾ ਮਾਹੌਲ ਹੋਵੇ ਉਥੇ ਹਰ ਚੀਜ਼ ਦੀ ਘਾਟ
Read More...

ਗੁੱਸੇ ਦੀ ਹਨ੍ਹੇਰੀ ਸਾਡੀ ਅਕਲ ਦਾ ਦੀਵਾ ਬੁਝਾ ਦਿੰਦੀ ਹੈ

ਜੀਓ ਪੰਜਾਬ ਬਿਊਰੋ ਲੇਖਕ- ਹਰਫੂਲ ਭੁੱਲਰ ਜੀਵਨ ਵਿਚ ਬਹੁਤ ਕੰਮਕਾਜ ਅਜਿਹੇ ਹੁੰਦੇ ਨੇ ਜੋ ਸਾਡੇ ਮਨ ਦੀ ਇੱਛਾ ਅਨੁਸਾਰ ਨਹੀਂ ਹੁੰਦੇ। ਇਸ ਸਮੇਂ ਅੰਦਰੋਂ ਗੁੱਸਾ ਪੈਦਾ ਹੁੰਦਾ ਹੈ। ਗੁੱਸੇ ਦੀ ਹਨ੍ਹੇਰੀ ਸਾਡੀ ਅਕਲ ਦਾ ਦੀਵਾ ਬੁਝਾ ਦਿੰਦੀ ਹੈ। ਵਕਤ ਨਾਲ ਕੰਮ ਤਾਂ ਨੇਪਰੇ ਚੜ੍ਹ ਜਾਂਦਾ ਹੈ ਪਰ
Read More...

ਸਮਾਜ ਜਿਉਂਦਾ ਰੱਖਣਾ ਹੈ ਤਾਂ ਇਸ ਬਾਰੇ ਵੀ ਸੋਚੋ

ਜੀਓ ਪੰਜਾਬ ਬਿਊਰੋ ਲੇਖਕ- ਪ੍ਰਭਜੋਤ ਕੌਰ ਢਿੱਲੋਂ ਸਮਾਜ ਨੂੰ ਜਿਉਂਦਾ ਰੱਖਣ ਲਈ ਬਹੁਤ ਸਾਰੀਆਂ ਗੱਲਾਂ, ਸਮਸਿਆਵਾਂ, ਹੱਕਾਂ, ਫਰਜ਼ਾਂ ,ਅਧਿਕਾਰਾਂ ਅਤੇ ਕਾਨੂੰਨਾਂ ਦੀ ਵਰਤੋਂ ਅਤੇ ਦੁਰਵਰਤੋਂ ਤੇ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ। ਜਦੋਂ ਵੀ ਸੰਤੁਲਨ ਵਿਗੜਦਾ ਹੈ ਤਾਂ ਹੜਬੜੀ ਮਚ ਜਾਂਦੀ ਹੈ
Read More...