ਪੰਜਾਬ ’ਚ ਗੰਨਾ ਉਤਪਾਦਕਾਂ ਦੇ 284 ਕਰੋੜ ਰੁਪਏ ਦੇ ਬਕਾਏ ਤੁਰੰਤ ਜਾਰੀ ਕੀਤੇ ਜਾਣ : ਅਕਾਲੀ ਦਲ

ਪਾਰਟੀ ਨੇ ਗੰਨੇ ਦੀ ਕੀਮਤ ’ਚ ਵਾਧਾ ਕਰ ਕੇ ਇਸਨੁੰ ਹਰਿਆਣਾ ਤੇ ਯੂ ਪੀ ਬਰਾਬਰ ਲਿਆਉਣ ਦੀ ਕੀਤੀ ਮੰਗ ਪੰਜਾਬ ਬਿਊਰੋ ਚੰਡੀਗੜ੍ਹ, 5 ਜਨਵਰੀ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਨੂੰ ਆਖਿਆ ਕਿ ਉਹ ਗੰਨਾ ਉਤਪਾਦਕ ਕਿਸਾਨਾਂ ਦੇ 284 ਕਰੋੜ ਰੁਪਏ ਦੇ ਬਕਾਏ ਤੁਰੰਤ ਅਦਾ ਕਰੇ ਅਤੇ

ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਜਥੇਬੰਦੀਆਂ ਵੱਲੋਂ ਆਰ ਪਾਰ ਦੀ ਲੜਾਈ ਦਾ ਅਹਿਦ

ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਵੱਲੋਂ 7 ਜਨਵਰੀ ਨੂੰ ਵੱਡੇ ਐਕਸ਼ਨ ਦਾ ਐਲਾਨ ਰਾਜੀਵ ਮਠਾੜੂਨਵੀਂ ਦਿੱਲੀ, 5 ਜਨਵਰੀਕੌਮੀ ਰਾਜਧਾਨੀ ਦੀਆਂ ਸਰਹੱਦਾਂ ‘ਤੇ ਖੇਤੀ ਕਾਨੂੰਨ ਰੱਦ ਕਰਾਉਣ ਲਈ ਮੋਰਚਾ ਲਾਈ ਬੈਠੀਆਂ ਕਿਸਾਨ ਜਥੇਬੰਦੀਆਂ ਮੋਦੀ ਸਰਕਾਰ ਨਾਲ ਆਰ ਪਾਰ ਦੀ ਲੜਾਈ ਲੜਨ ਦੇ ਰੌਂਅ ‘ਚ ਹਨ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੰਜਾਬ ‘ਚ ਯਾਤਰੀ ਗੱਡੀਆਂ ਨਾ ਚੱਲਣ ਦੇਣ ਦਾ ਐਲਾਨ

ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਜੰਡਿਆਲਾ ਗੁਰੂ ਵਿਖੇ ਰੇਲ ਪਾਰਕ ਵਿਚ ਪੱਕਾ ਮੋਰਚਾ 60ਵੇਂ ਦਿਨ ਜਾਰੀ | 26 ਨਵੰਬਰ ਤੋਂ ਦਿੱਲੀ ਦੇ ਘਿਰਾਓ ਲਈ ਜਥੇ ਭੇਜੇ ਜਾਣਗੇ ਰਾਜੀਵ ਮਠਾੜੂਚੰਡੀਗੜ੍ਹ, 22 ਨਵੰਬਰਪੰਜਾਬ ਦੀਆਂ ਇਕੱਤੀ ਕਿਸਾਨ ਜਥੇਬੰਦੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ

ਕੇਂਦਰੀ ਮੰਤਰੀਆਂ ਨਾਲ ਮੀਟਿੰਗ ਲਈ ਕਿਸਾਨ-ਜਥੇਬੰਦੀਆਂ ਦੇ ਆਗੂ ਦਿੱਲੀ ਰਵਾਨਾ

ਰਾਜੀਵ ਮਠਾੜੂ, ਚੰਡੀਗੜ੍ਹ, 13 ਨਵੰਬਰਪੰਜਾਬ ਵਿੱਚ ਕੇਂਦਰ ਸਰਕਾਰ ਦੇ 3 ਖੇਤੀ- ਕਾਨੂੰਨਾਂ ਅਤੇ ਬਿਜਲੀ-ਸੋਧ ਬਿਲ-2020 ਖ਼ਿਲਾਫ਼ ਸੰਘਰਸ਼ ਦੇ ਰਾਹ ਪਈਆਂ ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਵੱਲੋਂ ਗੱਲਬਾਤ ਲਈ ਦਿੱਤੇ ਸੱਦੇ ਨੂੰ ਪ੍ਰਵਾਨ ਕਰਨ ਤੋਂ ਬਾਅਦ ਅੱਜ ਸਵੇਰੇ ਹੀ ਦਿੱਲੀ ਲਈ ਰਵਾਨਾ ਹੋ ਗਈਆਂ

ਜੇਕਰ ਤੁਸੀਂ ਵਜ਼ਨ ਘਟਾਉਣਾ ਚਾਹੁੰਦੇ ਹੋ ਤਾਂ ਪੀਉ ਚੁਕੰਦਰ ਦਾ ਜੂਸ 

ਜੇਕਰ ਤੁਸੀਂ ਵੀ ਮੋਟਾਪਾ ਘਟਾਉਣ ਚਾਹੁੰਦੇ ਹੋ ਪਰ ਸਫ਼ਲਤਾ ਹੱਥ ਨਹੀਂ ਲੱਗੀ ਤਾਂ ਘਬਰਾਉ ਨਹੀਂ, ਅੱਜ ਅਸੀਂ ਤੁਹਾਡੇ ਲਈ ਲਿਆਏ ਹਾਂ ਅਜਿਹਾ ਉਪਾਅ ਜਿਹੜਾ ਵਾਕਈ ਤੁਹਾਡੀ ਪ੍ਰੇਸ਼ਾਨੀ ਹੱਲ ਕਰ ਸਕਦਾ ਹੈ। ਚੁਕੰਦਰ, ਜਿਸ ਨੂੰ ਅੰਗਰੇਜ਼ੀ ਵਿਚ ਬੀਟਰੂਟ ਕਿਹਾ ਜਾਂਦਾ ਹੈ। ਚੁਕੰਦਰ ਦਾ ਜੂਸ ਵਜ਼ਨ ਘਟਾਉਣ ਲਈ…

ਯੂਪੀ ’ਚ ਮੀਂਹ ਦੀ ਤਬਾਹੀ: ਕੰਧਾਂ ਤੇ ਘਰ ਡਿੱਗਣ ਕਾਰਨ 12 ਤੋਂ ਵੱਧ ਮੌਤਾਂ

ਜੀਓ ਪੰਜਾਬ ਲਖਨਊ, 17 ਸਤੰਬਰ ਉਤਰ ਪ੍ਰਦੇਸ਼ ਵਿੱਚ ਪਿਛਲੇ ਦੋ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਨੇ ਤਬਾਹੀ ਮਚਾ ਰੱਖੀ ਹੈ। ਘਰ ਅਤੇ ਕੰਧਾਂ ਡਿੱਗਣ ਦੀਆਂ ਤਾਜ਼ਾ ਘਟਨਾਵਾਂ ਵਿੱਚ 12 ਤੋਂ ਵੱਧ ਲੋਕ ਮਾਰੇ ਗਏ, ਜਿਸ ਨਾਲ ਸੂਬੇ ਵਿੱਚ ਮੌਤਾਂ ਦੀ ਗਿਣਤੀ 24 ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ…

ਭਾਰਤ-ਚੀਨ ਬਾਕੀ ਸਾਰੇ ਮੁੱਦੇ ਵੀ ਫੌਰੀ ਸੁਲਝਾਉਣ: ਜੈਸ਼ੰਕਰ

ਜੀਓ ਪੰਜਾਬ ਨਵੀਂ ਦਿੱਲੀ, 17 ਸਤੰਬਰ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਆਪਣੇ ਚੀਨੀ ਹਮਰੁਤਬਾ ਵਾਂਗ ਯੀ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ ਨਾਲ ਬਾਕੀ ਰਹਿੰਦੇ ਮੁੱਦਿਆਂ ਦੇ ਫੌਰੀ ਹੱਲ ਲਈ ਦੋਵੇਂ ਮੁਲਕਾਂ ਨੂੰ ਰਲ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ…

ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਮੁਹੰਮਦ ਮੁਸਤਫਾ ਦਾ ਬਿਆਨ, ਕਿਹਾ ਚੰਗਾ ਆਗੂ ਚੁਣਨ ਦਾ ਮੌਕਾ

ਜੀਓ ਪੰਜਾਬ ਚੰਡੀਗੜ੍ਹ, 18 ਸਤੰਬਰ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਤੇ ਸਾਬਕਾ ਆਈਪੀਐਸ ਅਫ਼ਸਰ ਮੁਹੰਮਦ ਮੁਸਤਫਾ (Mohammad Mustafa) ਨੇ ਪੰਜਾਬ ਕਾਂਗਰਸ ਦੇ ਵਿਧਾਇਕ ਦਲ ਦੀ ਮੀਟਿੰਗ (Punjab Legislature Party meeting) ਤੋਂ ਪਹਿਲਾਂ ਵੱਡਾ ਬਿਆਨ ਦਿੱਤਾ ਹੈ।…

ਪੁਰਾਣੇ ‘ਬੇਲੀ’ ਨਾਲ ਧੋਖਾ: ਨਾਰਾਜ਼ ਫਰਾਂਸ ਨੇ ਅਮਰੀਕਾ ਤੇ ਆਸਟਰੇਲੀਆ ਤੋਂ ਆਪਣੇ ਰਾਜਦੂਤ ਵਾਪਸ ਸੱਦੇ

ਜੀਓ ਪੰਜਾਬ ਪੈਰਿਸ, 18 ਸਤੰਬਰ ਅਮਰੀਕਾ ਦੇ ਸਭ ਤੋਂ ਪੁਰਾਣੇ ਸਹਿਯੋਗੀ ਫਰਾਂਸ ਨੇ ਨਾਰਾਜ਼ਗੀ ਜਤਾਉਂਦਿਆਂ ਅਮਰੀਕਾ ਵਿਚਲੇ ਆਪਣੇ ਰਾਜਦੂਤ ਨੂੰ ਵਾਪਸ ਬੁਲਾ ਲਿਆ ਹੈ। 18ਵੀਂ ਸਦੀ ਦੀ ਕ੍ਰਾਂਤੀ ਦੌਰਾਨ ਦੋਵਾਂ ਦੇਸ਼ਾਂ ਦੇ ਬਣੇ ਸਬੰਧਾਂ ਵਿੱਚ ਤਰੇੜ ਪੈ ਗਈ ਹੈ। ਦਰਅਸਲ ਅਮਰੀਕਾ, ਆਸਟਰੇਲੀਆ ਅਤੇ…

ਕਿਸਾਨ ਵਿਰੋਧੀ ਦਿਵਸ ਦੇ ਰੂਪ ‘ਚ ਮਨਾਉਣਾ ਠੀਕ ਰਹੇਗਾ PM ਮੋਦੀ ਦਾ ਜਨਮਦਿਨ: ਸੁਪ੍ਰੀਆ ਸ਼੍ਰੀਨੇਤ 

ਜੀਓ ਪੰਜਾਬ ਨਵੀਂ ਦਿੱਲੀ, 17 ਸਤੰਬਰ  ਕਾਂਗਰਸ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਵਧਾਈ ਦਿੱਤੀ ਅਤੇ ਨਾਲ ਹੀ ਉਨ੍ਹਾਂ ਦੀ ਸਰਕਾਰ ਦੀਆਂ "ਅਸਫਲਤਾਵਾਂ" ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪੀਐੱਮ ਮੋਦੀ ਦਾ ਜਨਮਦਿਨ 'ਬੇਰੁਜ਼ਗਾਰੀ ਦਿਵਸ','ਕਿਸਾਨ…

ਮੋਦੀ ਦਾ ਜਨਮ ਦਿਨ: ਰਾਹੁਲ ਵੱਲੋਂ ਵਧਾਈ ਤੇ ਯੂਥ ਕਾਂਗਰਸੀਆਂ ਵੱਲੋਂ ਦੁਹਾਈ

ਪੰਜਾਬ ਜੀਓ ਨਵੀਂ ਦਿੱਲੀ, 17 ਸਤੰਬਰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਦੇ ਕਈ ਹੋਰ ਨੇਤਾਵਾਂ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ਜਨਮਦਿਨ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ। ਇਕ ਪਾਸੇ ਜਿਥੇ ਕਾਂਗਰਸ ਦੇ…

ਆਮਦਨ ਕਰ ਵਿਭਾਗ ਨੇ ਅਦਾਕਾਰ ਸੋਨੂੰ ਸੂਦ ਖ਼ਿਲਾਫ਼ ਜਾਂਚ ਦੇ ਘੇਰਾ ਵਧਾਇਆ

ਜੀਓ ਪੰਜਾਬ ਮੁੰਬਈ, 17 ਸਤੰਬਰ ਆਮਦਨ ਕਰ ਵਿਭਾਗ ਨੇ ਅਦਾਕਾਰ ਸੋਨੂੰ ਸੂਦ ਵਿਰੁੱਧ ਕਥਿਤ ਟੈਕਸ ਚੋਰੀ ਦੀ ਜਾਂਚ ਦਾ ਘੇਰਾ ਵਧਾ ਦਿੱਤਾ ਹੈ ਅਤੇ ਅੱਜ ਮੁੰਬਈ, ਨਾਗਪੁਰ ਅਤੇ ਜੈਪੁਰ ਵਿੱਚ ਉਨ੍ਹਾਂ ਦੇ ਕਈ ਕਾਰੋਬਾਰਾਂ ਦੀ ਤਲਾਸ਼ੀ ਲਈ ਗਈ। ਵਿਭਾਗ ਨੇ ਬੁੱਧਵਾਰ ਨੂੰ 48 ਸਾਲਾ ਅਭਿਨੇਤਾ ਅਤੇ ਉਸ ਨਾਲ…

ਪਟਿਆਲਾ: ਪੁਲੀਸ ਦੇਖਦੀ ਰਹਿ ਗਈ ਤੇ ਪ੍ਰਦਰਸ਼ਨਕਾਰੀ ਅਧਿਆਪਕ ਨਿਊ ਮੋਤੀ ਮਹਿਲ ਦੇ ਗੇਟ ’ਤੇ ਪੁੱਜੇ ‍

ਜੀਓ ਪੰਜਾਬ ਪਟਿਆਲਾ, 17 ਸਤੰਬਰ ਆਪਣੀਆਂ ਮੰਗਾਂ ਦੀ ਪੂਰਤੀ ਲਈ ਕਈ ਹਫ਼ਤਿਆਂ ਤੋਂ ਇੱਥੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਨੇੜੇ ਪੱਕਾ ਮੋਰਚਾ ਲਾ ਕੇ ਬੈਠੇ ਐੱਨਐੱਸਐੱਫਕਿਊ ਯੂਨੀਅਨ ਨਾਲ ਸਬੰਧਤ ਅਧਿਆਪਕਾਂ ਨੇ ਅੱਜ ਮੁੱਖ ਮੰਤਰੀ ਨਿਵਾਸ ਵੱਲ ਮਾਰਚ ਕੀਤਾ। ਭਾਵੇਂ ਵਾਈਪੀਐੱਸ ਚੌਕ 'ਤੇ ਨਾਕਾ…

ਸੁਪਰੀਮ ਕੋਰਟ ਕੌਲਿਜੀਅਮ ਨੇ 8 ਹਾਈ ਕੋਰਟਾਂ ’ਚ ਨਵੇਂ ਚੀਫ ਜਸਟਿਸ ਲਾਉਣ ਦੀ ਸਿਫ਼ਾਰਸ਼ ਕੀਤੀ

ਜੀਓ ਪੰਜਾਬ ਨਵੀਂ ਦਿੱਲੀ, 17 ਸਤੰਬਰ ਸੁਪਰੀਮ ਕੋਰਟ ਦੇ ਕੌਲਿਜੀਅਮ ਨੇ ਅਲਾਹਾਬਾਦ, ਕਲਕੱਤਾ, ਆਂਧਰਾ ਪ੍ਰਦੇਸ਼, ਕਰਨਾਟਕ, ਤਿਲੰਗਾਨਾ, ਮੇਘਾਲਿਆ, ਗੁਜਰਾਤ ਦੇ ਮੱਧ ਪ੍ਰਦੇਸ਼ ਹਾਈ ਕੋਰਟਾਂ ਲਈ ਨਵੇਂ ਚੀਫ ਜਸਟਿਸ ਲਾਉਣ ਲਈ ਨਾਵਾਂ ਦੀ ਸਿਫਾਰਸ਼ ਕੀਤੀ ਹੈ। ਸੂਤਰਾਂ ਮੁਤਾਬਕ ਕਲਕੱਤਾ ਹਾਈ ਕੋਰਟ ਦੇ…