Browsing Tag

PunjabGovt.

ਮਾਲੀ ਵੱਲੋਂ ਕੈਪਟਨ ’ਤੇ ਖਾਲਿਸਤਾਨੀਆਂ ਨਾਲ ਸਿੱਧੇ ਸਬੰਧਾਂ ਦੇ ਦੋਸ਼

ਜੀਓ ਪੰਜਾਬ ,24 ਅਗਸਤ ਪੰਜਾਬ ਕਾਂਗਰਸ ਦੇ ਪ੍ਰ੍ਰਧਾਨ ਮਾਲਵਿੰਦਰ ਸਿੰਘ ਮਾਲੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਖੋਲ੍ਹੇ ਮੋਰਚੇ ਦੌਰਾਨ ਫੇਸਬੁੱਕ ਰਾਹੀਂ ਸ਼ੁਰੂ ਕੀਤੇ ‘ਯੁੱਧ’ ਵਿੱਚ ਛੱਡਿਆ ਇੱਕ ਤੀਰ………… ਛੱਡਿਆ ਗਿਾ ਹੈ। ਇਸ ਵਿੱਚ ਉਨ੍ਹਾਂ ਕਿਹਾ ਹੈ ਕਿਇਤਿਹਾਸ ਦੇ

ਪੰਜਾਬ ’ਚ ਝੂਲਦਾ ਹੈ ਅਫ਼ਸਰ-ਸ਼ਾਹੀ ਦਾ ਝੰਡਾ

ਆਈਏਐਸ ਤੇ ਆਈਪੀਐਸ ਅਧਿਕਾਰੀਆਂ ’ਤੇ ਸੇਵਾ ਮੁਕਤੀ ਤੋਂ ਬਾਅਦ ਵੀ ਮੋਤੀਆਂ ਵਾਲੇ ਦੀ ਕਿਰਪਾਮਾਰਚ 2017 ਤੋਂ ਬਾਅਦ ਕੁੱਝ ਦਲਿਤ ਵਰਗ ਦੇ ਅਫ਼ਸਰ ਹੀ ਇਹ ਲਾਭ ਲੈਣ ਤੋਂ ਰਹਿ ਗਏ ਵਾਂਝੇ ਦੋ ਦਰਜ਼ਨ ਦੇ ਕਰੀਬ ਅਧਿਕਾਰੀਆਂ ਨੂੰ ਕਮਿਸ਼ਨਾਂ ਤੇ ਅਥਾਰਟੀਆਂ ਵਿੱਚ ਨੌਕਰੀਆਂ70 ਸਾਲ ਤੋਂ ਵੱਧ ਉਮਰ ਦੇ

Punjab ਵਿਚ ਬਿਜਲੀ ਸੰਕਟ ਦਾ ਹੱਲ BSP+SAD ਹੀ ਦੂਰ ਕਰ ਸਕਦੀ ਹੈ – Mayawati

ਜੀਓ ਪੰਜਾਬ ਚੰਡੀਗੜ੍ਹ, 03 ਜੁਲਾਈ ਪੰਜਾਬ ਵਿੱਚ ਪੈਦਾ ਹੋਏ ਬਿਜਲੀ ਸੰਕਟ ਨੂੰ ਲੈ ਕੇ ਬਹੁਜਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਕੁਮਾਰੀ ਮਾਇਆ ਵਤੀ ਨੇ ਕਿਹਾ ਕਿ ਇਸ ਦਾ ਹੱਲ ਕਾਂਗਰਸ ਦੀ ਸਰਕਾਰ ਨਹੀਂ ਕਰ ਸਕਦੀ। ਬਿਜਲੀ ਸੰਕਟ ਦਾ ਹੱਲ ਬਹੁਜਨ ਸਮਾਜ ਪਾਰਟੀ ਅਤੇ ਅਕਾਲੀ ਦਲ ਦੀ ਸਾਂਝੀ ਸਰਕਾਰ

ਖੇਤੀਬਾੜੀ ਐਕਟ ਦੇ ਕੁਝ ਨੁਕਤਿਆਂ ਵਿਚ ਸੋਧ ਕਰਨ ਲਈ ਤਿਆਰ, Kissan ਗੱਲਬਾਤ ਕਰ ਕੇ ਆਪਣਾ ਅੰਦੋਲਨ ਖਤਮ ਕਰਨ- Narinder…

ਜੀਓ ਪੰਜਾਬ ਨਵੀਂ ਦਿੱਲੀ , 2 ਜੁਲਾਈ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ (Narinder Tomar) ਨੇ ਇਕ ਵਾਰ ਫਿਰ ਕਿਹਾ ਹੈ ਕਿ ਭਾਰਤ ਸਰਕਾਰ ਖੇਤੀਬਾੜੀ ਐਕਟ ਦੇ ਕੁਝ ਨੁਕਤਿਆਂ ਵਿਚ ਸੋਧ ਕਰਨ ਲਈ ਤਿਆਰ ਹੈ। ਤੋਮਰ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਚਾਹੁੰਦੀ ਹੈ ਕਿ ਕਿਸਾਨ ਗੱਲਬਾਤ

ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਤੋਹਫਾ, ਪੰਜਾਬ ਵਜ਼ਾਰਤ ਵੱਲੋਂ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਪਹਿਲੀ ਜਨਵਰੀ,…

ਜੀਓ ਪੰਜਾਬ ਚੰਡੀਗੜ, 18 ਜੂਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਬਹੁਤੀਆਂ ਸਿਫਾਰਸ਼ਾਂ ਨੂੰ ਪ੍ਰਵਾਨ ਕਰਨ ਦਾ ਫੈਸਲਾ ਕੀਤਾ। ਇਨ੍ਹਾਂ ਨੂੰ ਪਹਿਲੀ ਜੁਲਾਈ 2021 ਤੋਂ ਲਾਗੂ ਕਰਨ ਅਤੇ ਪਹਿਲੀ ਜਨਵਰੀ 2016 ਤੋਂ ਅਮਲ ਵਿੱਚ

Justice Mehtab Singh Gill ਹੋਣਗੇ ਪੰਜਾਬ ਵਿਜੀਲੈਂਸ ਕਮਿਸ਼ਨ ਦੇ ਪਹਿਲੇ ਚੇਅਰਮੈਨ

ਜੀਓ ਪੰਜਾਬ ਬਿਊਰੋ ਰਾਜੀਵ ਮਠਾੜੂ ਚੰਡੀਗੜ 3 ਅਪਰੈਲ ਪੰਜਾਬ ਸਰਕਾਰ ਵੱਲੋਂ ਗਠਿਤ ਕੀਤੇ ਜਾਣ ਵਾਲੇ ਵਿਜੀਲੈਂਸ ਕਮਿਸ਼ਨ ਦੇ ਪਹਿਲੇ ਮੁਖੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੇਵਾ ਮੁਕਤ ਜੱਜ (ਜਸਟਿਸ) ਮਹਿਤਾਬ ਸਿੰਘ ਗਿੱਲ ਹੋਣਗੇ। ਸੂਤਰਾਂ ਦਾ ਦੱਸਣਾ ਹੈ ਕਿ ਸਰਕਾਰ ਵੱਲੋਂ ਭੇਜੇ

9 ਵਿਦਿਆਰਥੀ ਜਥੇਬੰਦੀਆਂ ਨੇ ਵਿੱਦਿਅਕ ਸੰਸਥਾਵਾਂ ਨੂੰ ਖੁਲ੍ਹਵਾਉਣ ਲਈ Punjab ਦੇ 13 ਜ਼ਿਲ੍ਹਿਆਂ ਤੇ Chandigarh…

ਜੀਓ ਪੰਜਾਬ ਬਿਊਰੋ ਚੰਡੀਗੜ੍ਹ, 31 ਮਾਰਚ ਪੰਜਾਬ ਦੀਆਂ 9 ਵਿਦਿਆਰਥੀ ਜਥੇਬੰਦੀਆਂ ਪੀ ਐਸ ਯੂ (ਸ਼ਹੀਦ ਰੰਧਾਵਾ), ਪੀ ਐੱਸ ਯੂ (ਲਲਕਾਰ), ਪੀ ਆਰ ਐੱਸ ਯੂ, ਪੀ ਐੱਸ ਯੂ, ਡੀ ਐਸ ਓ, ਏ ਆਈ ਐੱਸ ਐੱਫ, ਐਸ ਐਫ ਆਈ, ਪੀ ਐਸ ਐਫ ਤੇ ਆਇਰਸਾ ਵੱਲੋਂ ਕੋਰੋਨਾ ਬਹਾਨੇ ਬੰਦ ਕੀਤੀਆਂ

COVID-19 ਮਾਮਲਿਆਂ ਨੂੰ ਲੈ ਕੇ Private ਲੈਬਾਰਟਰੀਆਂ ਅਤੇ ਹਸਪਤਾਲਾਂ ਨੂੰ ਹਦਾਇਤਾਂ ਜਾਰੀ

ਜੀਓ ਪੰਜਾਬ ਬਿਊਰੋ ਚੰਡੀਗੜ੍ਹ, 30 ਮਾਰਚ ਸੂਬੇ ਵਿੱਚ ਕੋਵਿਡ-19 ਦੇ ਵੱਧ ਰਹੇ ਕੇਸਾਂ ਦਰਮਿਆਨ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸਾਰੀਆਂ ਲੈਬਾਂ ਅਤੇ ਹਸਪਤਾਲਾਂ ਲਈ ਇਹ ਲਾਜ਼ਮੀ ਕੀਤਾ ਗਿਆ ਹੈ ਕਿ ਉਨ੍ਹਾਂ ਵੱਲੋਂ ਕੀਤੇ ਗਏ ਟੈਸਟ ਅਨੁਸਾਰ ਕੋਵਿਡ-19 ਪ੍ਰਭਾਵਿਤ ਪਾਏ ਗਏ

Education minister ਦੇ ਉਦਘਾਟਨ ਸਮਾਰੋਹ ਦੌਰਾਨ ਮੰਤਰੀ ਖਿਲਾਫ਼ ਹੋਈ ਜ਼ੋਰਦਾਰ ਨਾਅਰੇਬਾਜ਼ੀ

ਜੀਓ ਪੰਜਾਬ ਬਿਊਰੋ ਚੰਡੀਗੜ੍ਹ, 25 ਮਾਰਚ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਨੇ 24 ਮਾਰਚ ਨੂੰ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨਾਲ ਹੋਈ ਪੈਨਲ ਮੀਟਿੰਗ ਬੇਸਿੱਟਾ ਹੋਣ ਤੇ ਅੱਜ ਆਪਣੇ ਸੰਘਰਸ਼ ਨੂੰ ਤਿੱਖਾ ਕਰਦਿਆਂ

Punjab Govt. ਦੇ ਵੱਖ-ਵੱਖ ਵਿਭਾਗਾਂ ਦੀਆਂ 2280 ਅਸਾਮੀਆਂ ਭਰਨ ਸੰਬੰਧੀ ਪ੍ਰੀਕ੍ਰਿਆ ਸ਼ੁਰੂ

ਜੀਓ ਪੰਜਾਬ ਬਿਊਰੋ ਚੰਡੀਗੜ੍ਹ, 25 ਮਾਰਚ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੀਆਂ 2280 ਅਸਾਮੀਆਂ ਭਰਨ ਸਬੰਧੀ ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵੱਲੋਂ ਪ੍ਰੀਕ੍ਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੇ ਚੇਅਰਮੈਨ ਰਮਨ ਬਹਿਲ ਨੇ