Browsing Tag

pulwama

ਕਸ਼ਮੀਰੀ ਕੌਮ ਦੇ ਸਵੈ ਨਿਰਣੇ ਦੇ ਹੱਕ ਨੂੰ ਬੁਲੰਦ ਕਰੋ !

ਪੁਲਵਾਮਾ ਘਟਨਾਕ੍ਰਮ 2019 ਵਿੱਚ ਉਸ ਸਮੇਂ ਵਾਪਰਿਆ ਸੀ ਜਦੋਂ ਮੋਦੀ ਹਕੂਮਤ ਪੂਰੀ ਤਰ੍ਹਾਂ ਲੋਕ ਰੋਹ ਦੀ ਸ਼ਿਕਾਰ ਸੀ ਅਤੇ ਲੋਕ ਸਭਾ ਚੋਣਾਂ ਸਿਰ ਤੇ ਸਨ। ਇਹ ਘਟਨਾ ਅਤੇ ਇਸ ਨਾਲ ਜੁੜਕੇ ਕੀਤੇ ਗਏ ਬਾਲਾਕੋਟ ਹਮਲੇ ਰਾਹੀਂ ਸਿਰਜੀ ਗਈ ਕੌਮੀ ਸ਼ਾਵਨਵਾਦੀ ਲਹਿਰ ਦੀਆਂ ਛੱਲਾਂ ਤੇ ਸਵਾਰ ਹੋ ਕੇ ਮੋਦੀ