Browsing Tag

protest

ਟਿਕਰੀ ਬਾਰਡਰ ਤੇ ਕਿਸਾਨ ਮੋਰਚੇ ਵਿੱਚ DTF ਨੇ ਲਾਇਆ ਹਮਾਇਤੀ ਕੰਨ੍ਹਾ

ਜੀਓ ਪੰਜਾਬ ਨਵੀਂ ਦਿੱਲੀ 16 ਜੂਨ ਪ੍ਰਤਿਨਿਧ ਅਧਿਆਪਕ ਜਥੇਬੰਦੀ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦਾ ਵੱਡਾ ਕਾਫ਼ਲਾ ਅਗਵਾਈ ਵਿੱਚ ਟਿਕਰੀ ਬਾਰਡਰ ਤੇ ਕਿਸਾਨ ਮੋਰਚੇ ਵਿੱਚ ਸ਼ਾਮਲ ਹੋਇਆ। ਸੰਯੁਕਤ ਕਿਸਾਨ ਮੋਰਚੇ  ਦੀ ਸਟੇਜ ਤੋਂ ਕਿਸਾਨਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ

ਵਿਦਿਆਰਥੀਆਂ ਨੇ ਮੰਗਾਂ ਨੂੰ ਲੈ ਕੇ ਕੀਤਾ ਰੋਸ਼ ਪ੍ਰਦਰਸ਼ਨ

ਜੀਓ ਪੰਜਾਬ ਬਿਊਰੋ ਚੰਡੀਗੜ੍ਹ, 4 ਮਾਰਚ ਅੱਜ ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ ਵੱਲੋਂ ਵਿਦਿਆਰਥੀ ਮੰਗਾਂ ਤਹਿਤ ਕਾਲਜ ਵਿੱਚ ਰੈਲੀ ਅਤੇ ਕਾਲਜ ਤੋਂ ਐਸ ਡੀ ਐਮ ਦਫ਼ਤਰ ਤੱਕ ਮੁਜ਼ਾਹਰਾ ਕਰਕੇ ਨਾਇਬ ਤਹਿਸੀਲਦਾਰ ਨੂੰ ਪੰਜਾਬ ਸਰਕਾਰ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ। Jeeo

ਹਾਰ ਦੀ ਵਜ੍ਹਾ ਅਕਾਲੀ ਦਲ ਨਾਲ ਟੁੱਟਿਆ ਗਠਜੋੜ

ਜੀਓ ਪੰਜਾਬ ਬਿਊਰੋ ਚੰਡੀਗੜ੍ਹ, 19 ਫਰਵਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਮ ਨੇ ਕਿਹਾ ਕਿ ਸਥਾਨਕ ਚੋਣਾਂ ਵਿੱਚ ਬੀਜੇਪੀ ਦੀ ਹਾਰ ਦਾ ਕਾਰਨ ਕਿਸਾਨ ਅੰਦੋਲਨ ਕਰਕੇ ਨਹੀਂ ਬਲਕਿ ਅਕਾਲੀ ਦਲ ਨਾਲ ਗਠਜੋੜ ਟੁੱਟਣ ਕਰਕੇ ਨੁਕਸਾਨ ਹੋਇਆ ਹੈ। ਜਦਕਿ ਅਕਾਲੀ ਦਲ ਨੇ ਜਵਾਬ ਦਿੱਤਾ ਹੈ ਕਿ ਕਾਲੇ ਕਾਨੂੰਨ

ਤੇਲ ਦੀਆਂ ਵਧਦੀਆਂ ਕੀਮਤਾਂ ਵਿਰੁੱਧ ‘ਆਪ’ ਵੱਲੋਂ ਸੂਬੇ ਭਰ ‘ਚ ਜ਼ਿਲ੍ਹਾ ਪੱਧਰ ਉੱਤੇ ਰੋਸ ਪ੍ਰਦਰਸ਼ਨ

ਜੀਓ ਪੰਜਾਬ ਬਿਊਰੋ ਚੰਡੀਗੜ੍ਹ, 22 ਫਰਵਰੀ ਆਮ ਆਦਮੀ ਪਾਰਟੀ ਵੱਲੋਂ ਵੱਧਦੀਆਂ ਤੇਲ ਦੀਆਂ ਕੀਮਤਾਂ ਦੇ ਵਿਰੁੱਧ ਸੋਮਵਾਰ ਨੂੰ ਸੂਬੇ ਭਰ ਵਿੱਚ ਜ਼ਿਲ੍ਹਾ ਪੱਧਰ ਉੱਤੇ ਰੋਸ ਪ੍ਰਦਰਸ਼ਨ ਕੀਤੇ ਗਏ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਦਿਨੋਂ ਦਿਨ ਵਧਦੀਆਂ ਤੇਲ ਦੀਆਂ ਕੀਮਤਾਂ

ਸਰਕਾਰੀ ਮੁਲਾਜ਼ਮਾਂ ਨੂੰ ਅੰਦੋਲਨ ਵਿਚ ਸ਼ਾਮਲ ਹੋਣ ਦੀ ਨਹੀਂ ਹੈ ਇਜਾਜ਼ਤ, 3 ਮੁਲਾਜ਼ਮਾਂ ਕੀਤੇ ਸਸਪੈਂਡ

ਜੀਓ ਪੰਜਾਬ ਬਿਊਰੋ ਚੰਡੀਗੜ੍ਹ, 16 ਫਰਵਰੀ ਕਿਸਾਨ ਅੰਦੋਲਨ ਵਿਚਾਲੇ ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਸਰਕਾਰੀ ਮੁਲਾਜ਼ਮਾਂ ਨੂੰ ਅੰਦੋਲਨ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਹੈ। ਇਸ ਮਾਮਲੇ ਵਿਚ 3 ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

ਇਹ ਉਹੀ ਬੇਰਹਿਮੀ ਹੈ ਜਿਸ ਨੇ ਹੁਣ ਤੱਕ ਲੋਕਾਂ ਦੀ ਜਾਨ ਲੈ ਲਈ ਹੈ”

ਜੀਓ ਪੰਜਾਬ ਬਿਊਰੋ ਨਵੀਂ ਦਿੱਲੀ 15 ਫਰਵਰੀ ਐਸਕੇਐਮ ਨੇ ਹਰਿਆਣਾ ਦੇ ਖੇਤੀਬਾੜੀ ਮੰਤਰੀ ਦੇ ਬਿਆਨ ਨੂੰ ਅਣਮਨੁੱਖੀ ਕਰਾਰ ਦਿੰਦਿਆਂ ਹੋਇਆ ਨਿਖੇਦੀ ਕੀਤੀ ਅਤੇ ਚੇਤਾਵਨੀ ਦਿੱਤੀ ਕਿ ਲੋਕ ਉਸ ਦੇ ਹੰਕਾਰ ਲਈ ਸਹੀ ਸਬਕ ਸਿਖਾਉਣਗੇ। ਕਰਨਾਲ ਦੇ ਇੰਦ੍ਰੀ ਵਿੱਚ ਕਿਸਾਨ ਮਹਾਂਪੰਚਾਇਤ ਵਿਖੇ, ਭਾਰਤ

ਫਿਰਕੂ ਰਾਸ਼ਟਰਵਾਦ ਰੱਦ ਕਰੋ !

ਫਿਰਕੂ ਰਾਸ਼ਟਰਵਾਦ ਰੱਦ ਕਰੋ ! ਸੱਚੀ ਦੇਸ਼ ਭਗਤੀ ਬੁਲੰਦ ਕਰੋ ! ਕਿਸਾਨ ਸੰਘਰਸ਼ ਦਾ ਮੱਥਾ ਅਜਿਹੀ ਹਕੂਮਤ ਨਾਲ ਲੱਗਿਆ ਹੋਇਆ ਹੈ ਜੀਹਦੇ ਭੱਥੇ 'ਚ ਫਿਰਕੂ ਰਾਸ਼ਟਰਵਾਦ ਦੀ ਸਿਆਸਤ ਦੇ ਤੀਰਾਂ ਦੀ ਭਰਮਾਰ ਹੈ। 26 ਜਨਵਰੀ ਮਗਰੋਂ ਮੋਦੀ ਸਰਕਾਰ ਨੇ ਕਿਸਾਨ ਸੰਘਰਸ਼ ਵੱਲ ਇਨ੍ਹਾਂ ਤੀਰਾਂ ਦੀ ਬੁਛਾੜ ਕਰਨ

ਟਿਕਰੀ ਬਾਰਡਰ ’ਤੇ ਦਿੱਲੀ ਪੁਲਿਸ ਦੇ ਇੱਕ ਜਵਾਨ ਨਾਲ ਹੋਈ ਮਾਰਕੁੱਟ

ਜੀਓ ਪੰਜਾਬ ਬਿਊਰੋ ਨਵੀਂ ਦਿੱਲੀ, 13 ਫ਼ਰਵਰੀ ਟਿਕਰੀ ਬਾਰਡਰ ’ਤੇ ਦਿੱਲੀ ਪੁਲਿਸ ਦੇ ਇੱਕ ਜਵਾਨ ਨਾਲ ਕੁਝ ਲੋਕਾਂ ਵੋਲੋਂ ਮਾਰਕੁੱਟ ਕੀਤੀ ਗਈ। ਦਿੱਲੀ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਟਿਕਰੀ ਬਾਰਡਰ ’ਤੇ ਸ਼ੁੱਕਰਵਾਰ ਨੂੰ ਪੀੜਤ ਪੁਲਿਸ ਕਰਮਚਾਰੀ ਲਾਪਤਾ ਕਿਸਾਨਾਂ ਦੇ ਪੋਸਟਰ

ਬਰਨਾਲਾ ਵਿੱਚ ਕਾਲੇ ਕਾਨੂੰਨਾਂ ਵਿਰੁੱਧ 21 ਫਰਵਰੀ ਨੂੰ ‘‘ਮਜ਼ਦੂਰ-ਕਿਸਾਨ ਏਕਤਾ ਮਹਾਂ ਰੈਲੀ’’

ਜੀਓ ਪੰਜਾਬ ਬਿਊਰੋ ਚੰਡੀਗੜ੍ਹ, 13 ਫਰਵਰੀ- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ 21 ਫਰਵਰੀ ਨੂੰ ਬਰਨਾਲਾ ਦੀ ਦਾਣਾ ਮੰਡੀ ਵਿੱਚ ‘‘ਮਜ਼ਦੂਰ-ਕਿਸਾਨ ਏਕਤਾ ਰੈਲੀ’’ ਕੀਤੀ ਜਾਵੇਗੀ। ਇਹ ਐਲਾਨ ਅੱਜ ਇਥੇ ਪ੍ਰੈੱਸ ਕਾਨਫਰੰਸ ਨੂੰ ਕਰਦੇ ਹੋਏ

ਕਿਸਾਨ ਅੰਦੋਲਨ

ਮੋਦੀ ਹਕੂਮਤ ਦਾ ਫਿਰਕੂ ਫਾਸ਼ੀ ਕਿਰਦਾਰ ਤੇ ਇਸਦੇ ਫਾਸ਼ੀ ਹੱਲੇ ਨਾਲ ਸਿੱਝਣ ਦਾ ਸੁਆਲ ਸੰਘਰਸ਼ਸ਼ੀਲ ਜਥੇਬੰਦੀਆਂ ਅਤੇ ਲੋਕਾਂ ਲਈ ਕਾਫ਼ੀ ਅਹਿਮ ਬਣਿਆ ਆ ਰਿਹਾ ਹੈ।ਨਿਰੋਲ ਇਸ ਮਸਲੇ ਤੇ ਬਣੇ ਪਲੇਟਫਾਰਮਾਂ ਤੋਂ ਲੈ ਕੇ ਜਮਾਤੀ ਤਬਕਾਤੀ ਮਸਲਿਆਂ ਤੇ ਚਲਦੇ ਸੰਘਰਸ਼ਾਂ ਅੰਦਰ ਇਸ ਮਸਲੇ ਨਾਲ ਸਬੰਧਤ ਮੰਗਾਂ