Browsing Tag

MC Election

ਭਾਜਪਾ ਨੂੰ ਲੱਗਿਆ ਝਟਕਾ

ਜੀਓ ਪੰਜਾਬ ਬਿਊਰੋ ਚੰਡੀਗੜ੍ਹ, 3 ਮਾਰਚ ਦਿੱਲੀ ਨਗਰ ਨਿਗਮ ਦੀਆਂ 5 ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ। ਦਿੱਲੀ ਨਗਰ ਨਿਗਮ ਜ਼ਿਮਨੀ ਚੋਣਾਂ 'ਚ ਭਾਜਪਾ ਨੂੰ ਝਟਕਾ ਲੱਗਾ ਹੈ। 'ਆਪ' ਨੇ ਪੰਜ ਵਿੱਚੋਂ 4 ਸੀਟਾਂ ਤੇ ਕਬਜ਼ਾ ਕਰ ਲਿਆ ਹੈ ਜਦਕਿ ਕਾਂਗਰਸ ਨੇ 1 ਸੀਟ

ਚੋਣਾਂ ਵਿੱਚ ਤਾਏ ਦੀ ਹਾਰ ਤੋਂ ਪਰੇਸ਼ਾਨ ਯੂਥ ਕਾਂਗਰਸ ਦੇ ਅਹੁਦੇਦਾਰ ਨੇ ਕੀਤੀ ਖੁਦਕੁਸ਼ੀ

ਜੀਓ ਪੰਜਾਬ ਬਿਊਰੋ ਚੰਡੀਗੜ੍ਹ, 19 ਫਰਵਰੀ ਖੰਨਾ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਤਾਏ ਦੀ ਹਾਰ ਤੋਂ ਪਰੇਸ਼ਾਨ ਨੌਜਵਾਨ ਨੇ ਫਾਹਾ ਲਾਕੇ ਆਪਣੀ ਜਾਨ ਦੇ ਦਿੱਤੀ। ਮ੍ਰਿਤਕ ਨੌਜਵਾਨ ਦੀ ਪਛਾਣ ਗੁਰਿੰਦਰ ਸਿੰਘ ਸੋਮਲ ਵੱਜੋਂ ਹੋਈ ਹੈ। ਯੂਥ ਕਾਂਗਰਸ ਖੰਨਾ ਦੇ ਜ਼ਿਲ੍ਹਾਂ ਸਕੱਤਰ ਵੱਜੋਂ ਵੀ ਸੇਵਾਵਾਂ

ਨਗਰ ਨਿਗਮ ਮੋਹਾਲੀ ਚੋਣਾਂ 2021 ਨਤੀਜੇ

ਨਗਰ ਨਿਗਮ ਮੋਹਾਲੀ ਦੀਆਂ 50 ਵਾਰਡਾਂ ਵਿਚੋਂ 37 ਤੇ ਕਾਂਗਰਸ, 13 ਤੇ ਅਜ਼ਾਦ ਉਮੀਦਵਾਰ ਜੇਤੂ ਰਹੇ ਸ਼ੋਮਣੀ ਅਕਾਲੀ, ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਹੀਂ ਕੱਢ ਸਕੇ ਕੋਈ ਵੀ ਸੀਟ ਜੀਓ ਪੰਜਾਬ ਬਿਊਰੋ ਚੰਡੀਗੜ੍ਹ, 18 ਫਰਵਰੀ ਜ਼ਿਲ੍ਹਾ ਚੋਣਕਾਰ ਅਫਸਰ ਗਿਰੀਸ਼ ਦਿਆਲਨ ਨੇ

ਕਾਂਗਰਸ ਪਾਰਟੀ ਦੇ ਜਿੱਤੇ ਕੌਂਸਲਰਾਂ ਚੋਂ ਪ੍ਰਧਾਨ ਚੁਣਿਆ ਜਾਵੇਗਾ- ਦਰਸ਼ਨ ਬੀਰਮੀ

ਰਾਜਿੰਦਰ ਵਰਮਾਭਦੌੜ 18 ਫਰਵਰੀ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਚ ਜਿਤ ਹਾਸਲ ਕਰਕੇ ਕਸਬਾ ਭਦੌੜ ਦੀ ਨਗਰ ਕੌਂਸਲ ਲਈ ਕਾਂਗਰਸ ਪਾਰਟੀ ਸਭ ਤੋਂ  ਵੱਡੀ ਪਾਰਟੀ ਬਣ ਕੇ ਉੱਭਰੀ ਹੈ।ਜਿਸ ਨੇ 13 ਸੀਟਾਂ ਵਿੱਚੋਂ 6 ਸੀਟਾਂ ਜਿੱਤੀਆਂ ਹਨ। ਨਗਰ ਕੌਂਸਲ ਦਾ ਪ੍ਰਧਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ,

ਵਿਧਾਨ ਸਭਾ 2022 ’ਚ ਹੋਣੇ ਨੇ ਅਮਲਾਂ ਦੇ ਨਬੇੜੇ….

ਪੰਜਾਬ ’ਚ ਹੋਈਆਂ ਨਗਰ ਨਿਗਮ ਤੇ ਮਿਉਂਸਿਪਲ ਚੋਣਾਂ ਦੇ ਮਾਅਨੇ ਅਮ੍ਰਿਤਪਾਲ ਸਿੰਘ ਧਾਲੀਵਾਲ ਚੰਡੀਗੜ੍ਹ, 17 ਫ਼ਰਵਰੀ ਪੰਜਾਬ ਦੀਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਦੀਆਂ ਚੋਣਾਂ ਦੇ ਨਤੀਜੇ ਸੂਬੇ ਦੀ ਰਾਜਨੀਤੀ ਲਈ ਬਹੁਤ ਅਹਿਮੀਅਤ ਰਖਦੇ ਹਨ। ਸੂਬੇ ਦੀਆਂ ਸ਼ਹਿਰੀ ਸੰਸਥਾਵਾਂ ਦੀਆਂ

ਜ਼ਿਲੇ ਅੰਦਰ ਹੋਈਆ ਨਗਰ ਕੋਸ਼ਲ ਅਤੇ ਨਗਰ ਪੰਚਾਇਤਾਂ ਚੋਣਾਂ ’ਚ ਇੰਡੀਅਨ ਨੈਸ਼ਨਲ ਕਾਂਗਰਸ ਮੋਹਰੀ

ਜੀਓ ਪੰਜਾਬ ਬਿਊਰੋ ਸੰਗਰੂਰ, 17 ਫਰਵਰੀ 14 ਫਰਵਰੀ ਨੂੰ 7 ਨਗਰ ਕੋਸ਼ਲਾਂ ਅਤੇ 1 ਨਗਰ ਪੰਚਾਇਤ ਲਈ ਪਈਆਂ ਵੋਟਾਂ ਦੀ ਗਿਣਤੀ ਦਾ ਕੰਮ ਅਮਨ ਸਾਂਤੀ ਨਾਲ ਨੇਪਰੇ ਚੜ ਗਿਆ ਹੈ। ਇਹ ਜਾਣਕਾਰੀ ਜ਼ਿਲਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸੰਗਰੂਰ ਰਾਮਵੀਰ ਨੇ ਦਿੱਤੀ। ਜ਼ਿਲਾ ਚੋਣ ਅਫ਼ਸਰ ਰਾਮਵੀਰ

ਪੰਜਾਬ ਦੀ ਤਰੱਕੀ ਨੂੰ ਪਰਖ ਕੇ ਵੋਟਰਾਂ ਨੇ ਕਾਂਗਰਸ ਪਾਰਟੀ ਵਿਚ ਭਰੋਸਾ ਜਤਾਇਆ

ਜੀਓ ਪੰਜਾਬ ਬਿਊਰੋ ਚੰਡੀਗੜ੍ਹ, 18 ਫਰਵਰੀ ਪੰਜਾਬ ਦੇ ਵੋਟਰਾਂ ਨੇ ਸੂਬੇ ਦੀ ਤਰੱਕੀ ਨੂੰ ਦੇਖਦੇ ਹੋਏ ਹਾਂ-ਪੱਖੀ ਸੋਚ ਨਾਲ ਕਾਂਗਰਸ ਪਾਰਟੀ ਵਿਚ ਭਰੋਸਾ ਜਤਾਇਆ ਹੈ ਅਤੇ ਵੱਡੀ ਗਿਣਤੀ ਵਿਚ ਪੰਜਾਬ ਦੀਆਂ ਸਥਾਨਕ ਇਕਾਈਆਂ ਦੀ ਚੋਣਾਂ ਵਿਚ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਇਸ

ਮੁਹਾਲੀ ਵਿੱਚ ਵੀ ਕਾਂਗਰਸ ਦੀ ਬੱਲੇ ਬੱਲੇ, ਸਾਬਕਾ ਮੇਅਰ ਹਾਰੇ

ਜੀਓ ਪੰਜਾਬ ਬਿਊਰੋ ਚੰਡੀਗੜ੍ਹ, 18 ਫਰਵਰੀ ਮੁਹਾਲੀ ਨਗਰ ਨਿਗਮ ਚੋਣਾਂ ਵਿੱਚ ਵੀ ਕਾਂਗਰਸ (Congress) ਦੀ ਦਬਦਬਾ ਹੈ। ਹੁਣ ਤੱਕ ਕਾਂਗਰਸ ਨੇ 50 ਵਿੱਚੋਂ 22 ਸੀਟਾਂ ਜਿੱਤ ਲਈਆਂ ਹਨ। ਅਕਾਲੀ ਦਲ ਤੇ ਬੀਜੇਪੀ ਨੂੰ ਅਜੇ ਕੋਈ ਸੀਟ ਨਹੀਂ ਮਿਲੀ। ਆਜ਼ਾਦ ਉਮੀਦਵਾਰਾਂ ਨੂੰ ਚਾਰ ਤੇ ਕੁਲਵੰਤ ਸਿੰਘ

ਦਿਉਰ ਨੇ ਅਕਾਲੀ ਆਗੂ ਹਰਾ ਕੇ ਭਰਜਾਈ ਦੀ ਹਾਰ ਦਾ ਬਦਲਾ ਲਿਆ

ਸਾਬਕਾ ਪ੍ਰਧਾਨ ਹਾਰੇ, ਪਤੀ ਪਤਨੀ ਜਿੱਤੇਰਾਜਿੰਦਰ ਵਰਮਾਭਦੌਡ਼ 17 ਫਰਵਰੀਕਾਂਗਰਸ ਅਤੇ ਅਕਾਲੀ ਦਲ ਲਈ ਵਕਾਰ ਦਾ ਸਵਾਲ ਬਣੀਆਂ ਕੌਂਸਲ ਚੋਣਾਂ ਵਿੱਚ ਵੋਟਰਾਂ ਨੇ ਕਸਬੇ ਦੇ ਵੱਡੇ ਰਾਜਸੀ ਚਿਹਰਿਆਂ ਨੂੰ ਹਾਰ ਦਾ ਸਵਾਦ ਚਖਾ ਦਿੱਤਾ ਤੇ ਕਈ ਸਾਬਕਾ ਕੌਂਸਲਰ ਵੀ ਲੋਕਾਂ ਨੇ ਨਕਾਰ ਦਿੱਤੇ। ਆਮ ਆਦਮੀ ਪਾਰਟੀ

ਮੋਗਾ ਚੋਣ ਨਤੀਜੇ : 50 ਚੋਂ 20 ਸੀਟਾਂ ਤੇ ਕਾਂਗਰਸ ਦਾ ਕਬਜ਼ਾ, ਅਕਾਲੀ ਦਲ 15, ਆਪ 4, ਆਜ਼ਾਦ 10 ਤੇ ਬੀਜੇਪੀ 1

ਜੀਓ ਪੰਜਾਬ ਬਿਊਰੋ ਮੋਗਾ,17 ਫਰਵਰੀ ਸਥਾਨਕ ਸਰਕਾਰਾਂ ਚੋਣਾਂ ਲਈ 14 ਫਰਵਰੀ ਨੂੰ ਹੋਈ ਵੋਟਿੰਗ ਦੇ ਨਤੀਜੇ ਐਲਾਨ ਦਿੱਤੇ ਗਏ ਹਨ । ਮੋਗਾ ਵਿੱਚ ਪਹਿਲੇ ਨੰਬਰ ਤੇ ਰਹੀ। ਚੋਣਾਂ 'ਚ ਕੁੱਲ 50ਵਾਰਡਾਂ ਚੋ ਕਾਂਗਰਸ 20,ਅਕਾਲੀ ਦਲ 15, ਆਪ 4, ਆਜ਼ਾਦ 10 ਬੀਜੇਪੀ 1 'ਤੇ ਚੋਣ ਜਿੱਤੇ। ਜਿਕਰਯੋਗ ਹੈ