Browsing Tag

India

ਦੇਸ਼ ਵਿਚ ਹੁਣ ਤਕ Corona ਪੀੜਤਾਂ ਦੀ ਗਿਣਤੀ 1,17,34,058 ਹੋਈ, ਚਿੰਤਾ ਵਧੀ

ਜੀਓ ਪੰਜਾਬ ਬਿਊਰੋ ਨਵੀਂ ਦਿੱਲੀ, 24 ਮਾਰਚ ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ Covid-19 ਦੇ 47,262 ਨਵੇਂ ਮਾਮਲੇ ਸਾਹਮਣੇ ਆਏ ਹਨ। ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿਚ ਹੁਣ ਤਕ ਪੀੜਤਾਂ ਦੀ ਗਿਣਤੀ ਵਧ ਕੇ 1,17,34,058 ਹੋ ਗਈ।  ਸਿਹਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਦੇ

ਭਾਰਤ ਭਰ ਦੇ Bank 14 ਦਿਨਾਂ ਲਈ ਰਹਿਣਗੇ ਬੰਦ

ਜੀਓ ਪੰਜਾਬ ਬਿਊਰੋ ਚੰਡੀਗੜ੍ਹ, 22 ਮਾਰਚ ਰਿਜ਼ਰਵ ਬੈਂਕ ਆਫ ਇੰਡੀਆ (RBI) ਦੀਆਂ ਛੁੱਟੀਆਂ ਦੇ ਕੈਲੰਡਰ ਦੇ ਅਨੁਸਾਰ ਅਪ੍ਰੈਲ ਮਹੀਨੇ ਵਿੱਚ ਭਾਰਤ ਭਰ ਦੇ Bank 14 ਦਿਨਾਂ ਲਈ ਬੰਦ ਰਹਿਣਗੇ। ਇਨ੍ਹਾਂ 14 ਦਿਨਾਂ ਵਿਚੋਂ ਅੱਠ ਛੁੱਟੀਆਂ ਵੱਖ ਵੱਖ ਤਿਉਹਾਰਾਂ ਅਤੇ ਬੈਂਕ ਬੰਦ ਹੋਣ ਵਾਲੇ ਦਿਨ (1

ਪਿਛਲੇ 24 ਘੰਟਿਆਂ ਵਿਚ ਤੇਜੀ ਨਾਲ ਵੱਧ ਰਿਹਾ ਹੈ COVID-19, ਮਚਿਆ ਹੜਕੰਪ

ਜੀਓ ਪੰਜਾਬ ਬਿਊਰੋ ਨਵੀਂ ਦਿੱਲੀ, 18 ਮਾਰਚ ਦੇਸ਼ ਦੇ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲੇ ਵੱਧਣੇ ਸ਼ੁਰੂ ਹੋ ਗਏ ਹਨ, ਜਿਸ ਨਾਲ ਇੱਕ ਵਾਰ ਫਿਰ ਹੜਕੰਪ ਮੱਚ ਚੁੱਕਾ ਹੈ। ਜੇਕਰ ਪਿਛਲੇ 24 ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ ਅੰਕੜਾ ਤੇਜੀ ਨਾਲ ਵਧਿਆ ਹੈ। ਦੱਸਣਾ ਬਣਦਾ ਹੈ ਕਿ

COVID-19 ਦੇ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 1,58,856 ਤੱਕ ਪਹੁੰਚੀ

ਜੀਓ ਪੰਜਾਬ ਬਿਊਰੋ ਨਵੀਂ ਦਿੱਲੀ, 16 ਮਾਰਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 24 ਹਜ਼ਾਰ 492 ਨਵੇਂ ਕੇਸ ਦਰਜ ਕੀਤੇ ਹਨ ਅਤੇ 131 ਲੋਕਾਂ ਦੀ ਮੌਤ ਹੋਈ ਹੈ। ਦੇਸ਼ ਵਿਚ ਕੋਰੋਨਾ ਦੇ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ ਇਕ ਕਰੋੜ 14 ਲੱਖ 9 ਹਜ਼ਾਰ 831 ਤੱਕ ਪਹੁੰਚ ਗਈ ਹੈ। ਹੁਣ ਤੱਕ

ਸਿਹਤ ਮੰਤਰਾਲੇ ਨੇ ਦਿੱਤੀ ਜਾਣਕਾਰੀ, ਤੇਜੀ ਨਾਲ ਪੈਰ ਪਸਾਰ ਰਿਹਾ ਹੈ ਫਿਰ ਤੋਂ ਕੋਰੋਨਾ

ਜੀਓ ਪੰਜਾਬ ਬਿਊਰੋ ਚੰਡੀਗੜ੍ਹ, 8 ਮਾਰਚ ਦੇਸ਼ ਵਿਚ ਕੋਰੋਨਾ ਵਾਇਰਸ ਦੀ ਲਾਗ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਲਗਾਤਾਰ ਤੀਜੇ ਦਿਨ ਕੋਰੋਨਾ ਦੇ 18 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ 18 ਹਜ਼ਾਰ

ਕੋਰੋਨਾ ਦੇ 16,488 ਨਵੇਂ ਮਾਮਲੇ ਆਏ ਸਾਹਮਣੇ

ਜੀਓ ਪੰਜਾਬ ਬਿਊਰੋ ਨਵੀਂ ਦਿੱਲੀ, 27 ਫਰਵਰੀ ਦੇਸ਼ ਵਿਚ ਕੋਰੋਨਾ ਦੇ 16,488 ਨਵੇਂ ਮਾਮਲੇ ਸਾਹਮਣੇ ਆਏ ਹਨ। ਨਵੇਂ ਕੋਰੋਨਾ ਕੇਸਾਂ ਦੀ ਆਮਦ ਤੋਂ ਬਾਅਦ ਪਿਛਲੇ 24 ਘੰਟਿਆਂ ਵਿਚ ਕੁਲ ਸਕਾਰਾਤਮਿਕ ਮਾਮਲਿਆਂ ਦੀ ਗਿਣਤੀ 1,10,79,979 ਹੋ ਗਈ ਹੈ। 113 ਨਵੀਆਂ ਮੌਤਾਂ ਤੋਂ ਬਾਅਦ, ਮੌਤਾਂ ਦੀ

ਦੇਸ਼ ਵਿਚ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 1,46,907

ਜੀਓ ਪੰਜਾਬ ਬਿਊਰੋ ਨਵੀਂ ਦਿੱਲੀ, 24ਫਰਵਰੀ ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 13,742 ਨਵੇਂ ਕੇਸ ਸਾਹਮਣੇ ਆਏ ਹਨ। ਦੇਸ਼ ਵਿਚ ਸਕਾਰਾਤਮਿਕ ਕੇਸਾਂ ਦੀ ਕੁਲ ਗਿਣਤੀ 1,10,30,176 ਹੋ ਗਈ ਹੈ । ਕੋਰੋਨਾ ਕਾਰਨ 104 ਨਵੀਆਂ ਮੌਤਾਂ ਤੋਂ ਬਾਅਦ, ਮੌਤਾਂ ਦੀ ਕੁੱਲ ਗਿਣਤੀ 1,56,567 ਹੋ

ਕੋਰੋਨਾਵਾਇਰਸ ਦਾ ਦਿਨ ਪ੍ਰਤੀ ਦਿਨ ਵਧਦਾ ਹੀ ਜਾ ਰਿਹਾ ਹੈ ਕਹਿਰ

ਜੀਓ ਪੰਜਾਬ ਬਿਊਰੋ ਭਾਰਤ ਵਿਚ ਕੋਰੋਨਾਵਾਇਰਸ ਦਾ ਕਹਿਰ ਦਿਨ ਪ੍ਰਤੀ ਦਿਨ ਵਧਦਾ ਹੀ ਜਾ ਰਿਹਾ ਹੈ। ਬੀਤੇ 24 ਘੰਟਿਆਂ ਦੇ ਵਿਚ 13 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਅਜਿਹੇ ਸਨ ਜਿਥੇ ਰਿਕਵਰੀ ਨਾਲੋਂ ਵੱਧ ਨਵੇਂ ਕੋਰੋਨਾ ਮਰੀਜ਼ਾਂ ਦੀ ਪਹਿਚਾਣ ਹੋਈ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਰਾਜਾਂ

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ ਜਾਰੀ ਹੈ ਵਾਧਾ

ਜੀਓ ਪੰਜਾਬ ਬਿਊਰੋ ਨਵੀਂ ਦਿੱਲੀ, 18 ਫਰਵਰੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਲਗਾਤਾਰ ਜਾਰੀ ਹੈ। ਦਿੱਲੀ 'ਚ ਪੈਟਰੋਲ ਦੀ ਕੀਮਤ ਲਗਾਤਾਰ 11ਵੇਂ ਦਿਨ ਅਤੇ ਡੀਜ਼ਲ ਦੀ ਕੀਮਤ 'ਚ ਲਗਾਤਾਰ 10ਵੇਂ ਦਿਨ ਵਾਧਾ ਹੋਇਆ ਹੈ। ਰਾਜਧਾਨੀ ਦਿੱਲੀ 'ਚ ਡੀਜ਼ਲ 80 ਰੁਪਏ ਤੋਂ ਪਾਰ ਪਹੁੰਚ ਗਿਆ ਹੈ,

ਆਜ਼ਾਦ ਭਾਰਤ ਦੇ ਇਤਿਹਾਸ ਵਿਚ ਪਹਿਲੀ ਵਾਰ ਮਹਿਲਾ ਕੈਦੀ ਨੂੰ ਦਿੱਤੀ ਜਾਵੇਗੀ ਫਾਂਸੀ

ਜੀਓ ਪੰਜਾਬ ਬਿਊਰੋ ਮਥੂਰਾ, 17 ਫਰਵਰੀ ਆਜ਼ਾਦ ਭਾਰਤ ਦੇ ਇਤਿਹਾਸ ਵਿਚ ਪਹਿਲੀ ਵਾਰ ਅਜਿਹਾ ਹੋਣ ਜਾ ਰਿਹਾ ਹੈ ਜਦੋਂ ਇਕ ਮਹਿਲਾ ਕੈਦੀ ਨੂੰ ਫਾਂਸੀ ਲਟਕਾਇਆ ਜਾਵੇਗੀ। ਮਥੂਰਾ ਸਥਿਤ ਉਤਰ ਪ੍ਰਦੇਸ਼ ਦੀ ਇਕਲੌਤੇ ਮਹਿਲਾ ਫਾਂਸੀਘਰ ਵਿਚ ਅਮਰੋਹਾ ਦੀ ਰਹਿਣ ਵਾਲੀ ਸ਼ਬਨਮ ਨੂੰ ਮੌਤ ਦੀ ਸਜ਼ਾ ਦਿੱਤੀ