Browsing Category

World

ਅਮਰੀਕੀ ਫੌਜ ਨੇ ਆਈਐਸਆਈਐਸ ਦੇ ਟਿਕਾਣਿਆਂ ‘ਤੇ ਡਰੋਨ ਰਾਹੀਂ ਕੀਤਾ ਹਵਾਈ ਹਮਲਾ

ਜੀਓ ਪੰਜਾਬਵਾਸਿੰਗਟਨ,28ਅਗਸਤ ਅਮਰੀਕੀ ਫੌਜ ਨੇ ਆਈਐਸਆਈਐਸ ਦੇ ਟਿਕਾਣਿਆਂ ‘ਤੇ ਡਰੋਨ ਰਾਹੀਂ ਹਵਾਈ ਹਮਲਾ ਕੀਤਾ। ਅਫਗਾਨਿਸਤਾਨ ‘ਚ ਕਾਬੁਲ ਹਵਾਈ ਅੱਡੇ ‘ਤੇ ਆਈਐਸ ਅੱਤਵਾਦੀ ਦੇ ਵਿਨਾਸ਼ਕਾਰੀ ਆਤਮਘਾਤੀ ਬੰਬ ਧਮਾਕੇ ਦੇ 48 ਘੰਟਿਆਂ ਤੋਂ ਵੀ ਘੱਟ ਸਮੇਂ ਬਾਅਦ ਹੀ ਅਮਰੀਕਾ ਨੇ ਇਹ ਵੱਡੀ ਕਾਰਵਾਈ ਕੀਤੀ

ਅਫਗਾਨਿਸਤਾਨ ਤੋਂ ਲਿਆਂਦੇ ਗਏ ਲੋਕਾਂ ਲਈ 14 ਦਿਨਾਂ ਕੁਆਰੰਟੀਨ ਕੀਤਾ ਲਾਜ਼ਮੀ

ਜੀਓ ਪੰਜਾਬ ਨਵੀਂ ਦਿੱਲੀ, 25 ਅਗਸਤ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਪੂਰਨ ਕਬਜ਼ੇ ਤੋਂ ਬਾਅਦ, ਉੱਥੋਂ ਦੇ ਹਾਲਾਤ ਦਿਨੋ ਦਿਨ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਕਾਬੁਲ ਵਿੱਚ ਵਿਗੜਦੀ ਸਥਿਤੀ ਦੇ ਮੱਦੇਨਜ਼ਰ ਭਾਰਤ ਆਪਣੇ ਨਾਗਰਿਕਾਂ ਨੂੰ ਅਫਗਾਨਿਸਤਾਨ ਤੋਂ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ।

ਲੌਕਡਾਊਨ ਦਾ ਵਿਰੋਧ ਕਰ ਰਹੇ ਲੱਗਭਗ 250 ਤੋਂ ਵੱਧ ਲੋਕਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਜੀਓ ਪੰਜਾਬ ਸਿਡਨੀ, 23 ਅਗਸਤ ਆਸਟਰੇਲੀਆ ਵਿੱਚ ਕੋਰੋਨਾ ਵਾਇਰਸ ਕਾਰਨ ਲਾਏ ਗਏ ਲੌਕਡਾਊਨ ਦੇ ਵਿਰੋਧ ‘ਚ ਲੱਗਭਗ 250 ਤੋਂ ਵੱਧ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਕਈਆਂ ‘ਤੇ ਸਿਹਤ ਸਬੰਧੀ ਹੁਕਮਾਂ ਦਾ ਉਲੰਘਣ ਕਰਨ ਦੇ ਲਈ

ਨਵੀਂ ਤਾਲਿਬਾਨੀ ਸਰਕਾਰ ਦੇ ਗਠਨ ਲਈ ਯਤਨ ਤੇਜ਼

ਜੀਓ ਪੰਜਾਬ ਕਾਬੁਲ, 19 ਅਗਸਤ ਅਫ਼ਗ਼ਾਨਿਸਤਾਨ ਵਿੱਚ ਤਾਲਿਬਾਨੀ ਲੜਾਕਿਆਂ ਦਾ ਕਬਜ਼ਾ ਹੁੰਦੇ ਹੀ ਮੁਲਕ ਵਿਚ ਨਵੀਂ ਤਾਲਿਬਾਨੀ ਸਰਕਾਰ ਦੇ ਗਠਨ ਲਈ ਯਤਨ ਤੇਜ਼ ਹੋ ਗਏ ਹਨ। ਤਾਲਿਬਾਨ ਦੇ ਸਭ ਤੋਂ ਤਾਕਤਵਾਰ ਅਖਵਾਉਂਦੇ ਧੜੇ ਹੱਕਾਨੀ ਦੇ ਸੀਨੀਅਰ ਆਗੂ ਤੇ ਤਾਲਿਬਾਨੀ ਕਮਾਂਡਰ ਅਨਸ ਹੱਕਾਨੀ ਨੇ ਅੱਜ

ਅਫ਼ਗ਼ਾਨਿਸਤਾਨ ਵਿੱਚ ਵਿਗੜਦੀ ਸਥਿਤੀ ਦੇ ਮੱਦੇਨਜ਼ਰ ਭਾਰਤ ਨੇ VISA ਨਿਯਮਾਂ ਵਿੱਚ ਦਿੱਤੀ ਢਿੱਲ

ਜੀਓ ਪੰਜਾਬ ਨਵੀਂ ਦਿੱਲੀ,17 ਅਗਸਤ ਅਫ਼ਗ਼ਾਨਿਸਤਾਨ ਵਿੱਚ ਵਿਗੜਦੀ ਸਥਿਤੀ ਦੇ ਮੱਦੇਨਜ਼ਰ ਭਾਰਤ ਨੇ ਵੀਜ਼ਾ ਨਿਯਮਾਂ ਵਿੱਚ ਢਿੱਲ ਦਿੱਤੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਵੀਜ਼ਾ ਦੀ ਇੱਕ ਨਵੀਂ ਸ਼੍ਰੇਣੀ ਦਾ ਐਲਾਨ ਕੀਤਾ, ਤਾਂ ਜੋ ਅਫਗਾਨਿਸਤਾਨ ਤੋਂ ਭਾਰਤ ਆਉਣ ਵਾਲੇ

Joe Biden ਨੇ ਕਿਹਾ, ਮੈਨੂੰ ਆਪਣੇ ਇਸ ਫੈਸਲੇ ਬਾਰੇ ਕੋਈ ਪਛਤਾਵਾ ਨਹੀਂ

ਜੀਓ ਪੰਜਾਬ ਵਾਸ਼ਿੰਗਟਨ,17 ਅਗਸਤ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਸੋਮਵਾਰ ਦੇਰ ਰਾਤ ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਅਤੇ ਅਮਰੀਕੀ ਫੌਜਾਂ ਦੀ ਵਾਪਸੀ ਦੇ ਮੁੱਦੇ' ਤੇ ਦੇਸ਼ ਨੂੰ ਸੰਬੋਧਨ ਕੀਤਾ। ਅਫਗਾਨ ਲੀਡਰਸ਼ਿਪ 'ਤੇ ਵਰ੍ਹਦਿਆਂ ਬਾਇਡਨ ਨੇ ਕਿਹਾ ਕਿ ਅਫਗਾਨ ਨੇਤਾ ਆਪਣੇ ਲੋਕਾਂ

Afghanistan ਦੀ ਪਹਿਲੀ ਮਹਿਲਾ ਮੇਅਰ ਜ਼ਰੀਫ਼ਾ ਗ਼ਫ਼ਰੀ ਨੂੰ ਹੁਣ ‘ਤਾਲਿਬਾਨ ਤੋਂ ਜਾਨ ਦਾ ਖ਼ਤਰਾ’ ?

ਜੀਓ ਪੰਜਾਬ ਬਿਊਰੋਕਾਬੁਲ, 17 ਅਗਸਤਤਾਲਿਬਾਨਾਂ ਦੇ ਅਫ਼ਗ਼ਾਨਿਸਤਾਨ ‘ਤੇ ਕਾਬਜ਼ ਹੋਣ ਤੋਂ ਬਾਅਦ ਇਸ ਮੁਲਕ ਦੀ 27 ਸਾਲਾ ਜ਼ਰੀਫ਼ਾ ਗ਼ਫ਼ਰੀ ਨੇ 2018 ਵਿੱਚ ਮੇਅਰ ਬਣਨ ਤੋਂ ਬਾਅਦ ਇਤਿਹਾਸ ਰਚ ਦਿੱਤਾ ਸੀ ਪਰ ਜ਼ਰੀਫਾ ਨੂੰ ਨਹੀਂ ਪਤਾ ਸੀ ਕਿ ਉਸ ਦਾ ਭਵਿੱਖ ਇਸ ਤਰ੍ਹਾਂ ਦੇ ਖਤਰੇ ਵਿੱਚ ਹੋਵੇਗਾ। ਦਰਅਸਲ,

Haiti Earthquake: ਦੇਸ਼ ਹੈਤੀ ਵਿੱਚ ਆਏ ਭੂਚਾਲ ਕਾਰਨ 1297 ਲੋਕਾਂ ਦੀ ਮੌਤ ਅਤੇ 2, 800 ਤੋਂ ਵੱਧ ਜ਼ਖਮੀ

ਜੀਓ ਪੰਜਾਬ ਪੋਰਟ-ਓ-ਪ੍ਰਿੰਸ(ਹੈਤੀ), 16ਅਗਸਤ ਕੈਰੇਬੀਅਨ ਦੇਸ਼ ਹੈਤੀ ਵਿੱਚ ਕੱਲ ਇੱਕ ਭੂਚਾਲ ਆਇਆ, ਜਿਸ ਵਿੱਚ 1297 ਲੋਕ ਮਾਰੇ ਗਏ ਤੇ 2, 800 ਤੋਂ ਵੱਧ ਜ਼ਖਮੀ ਹੋਏ। ਭੂਚਾਲ ਕਾਰਨ ਵੱਡੀ ਗਿਣਤੀ ਵਿੱਚ ਰਿਹਾਇਸ਼ੀ ਮਕਾਨ ਅਤੇ ਹੋਰ ਇਮਾਰਤਾਂ ਤਬਾਹ ਹੋ ਗਈਆਂ ਹਨ। ਪ੍ਰਧਾਨ ਮੰਤਰੀ ਏਰੀਅਲ

Canada ਨੇ ਦੇਸ਼ ਛੱਡਣ ਲਈ ਮਜਬੂਰ ਅਫਗਾਨਾਂ ਦੀ ਮਦਦ ਕਰਨ ਦਾ ਕੀਤਾ ਐਲਾਨ

ਜੀਓ ਪੰਜਾਬ ਓਟਾਵਾ,14 ਅਗਸਤ ਕੈਨੇਡਾ ਨੇ ਤਾਲਿਬਾਨ ਦੀ ਵਧਦੀ ਹਿੰਸਾ ਕਾਰਨ ਦੇਸ਼ ਛੱਡਣ ਲਈ ਮਜਬੂਰ ਅਫਗਾਨਾਂ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ।ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇੱਕ ਟਵੀਟ ਵਿੱਚ ਲਿਖਿਆ ਕਿ ਅਫਗਾਨਿਸਤਾਨ ਦੇ ਹਾਲਾਤ ਵਿਗੜ ਰਹੇ ਹਨ

Air India 16 ਅਗਸਤ ਤੋਂ Amritsar ਤੋਂ London ਲਈ ਸਿੱਧੀਆਂ ਉਡਾਣਾਂ ਕਰੇਗੀ ਸ਼ੁਰੂ

ਜੀਓ ਪੰਜਾਬ ਚੰਡੀਗੜ੍ਹ, 10 ਅਗਸਤ ਯੂਕੇ ਅਤੇ ਪੰਜਾਬ ਵਿੱਚ ਰਹਿ ਰਹੇ ਪੰਜਾਬੀਆਂ ਲਈ ਖੁਸ਼ਖਬਰੀ ਹੈ। ਏਅਰ ਇੰਡੀਆ 16 ਅਗਸਤ ਤੋਂ ਅੰਮ੍ਰਿਤਸਰ ਤੋਂ ਲੰਡਨ ਦੇ ਹੀਥਰੋ ਹਵਾਈ ਅੱਡੇ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰ ਰਹੀ ਹੈ।ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਇਹ ਉਡਾਣ ਲੰਡਨ ਦੇ