Browsing Category

Recent News

UP ਦੇ ਸ਼ਾਹਜਹਾਂਪੁਰ ‘ਚ ਵੱਡੀ ਵਾਰਦਾਤ, ਵਕੀਲ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਜੀਓ ਪੰਜਾਬ, ਸ਼ਾਹਜਹਾਂਪੁਰ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿੱਚ ਦਿਨ ਦਿਹਾੜੇ ਏਸੀਜੇਐਮ ਦਫਤਰ ਵਿੱਚ ਵਕੀਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਘਟਨਾ ਤੋਂ ਬਾਅਦ ਇਲਾਕੇ ਵਿਚ ਸਨਸਨੀ ਫੈਲ ਗਈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ ਅਤੇ ਦੋਸ਼ੀਆਂ ਦੀ ਭਾਲ ਸ਼ੁਰੂ…

ਸਿੰਘੂ ਘਟਨਾ ਦੀ ਆੜ ‘ਚ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ :ਪੰਧੇਰ

ਜੀਓ ਪੰਜਾਬ, ਨਵੀਂ ਦਿੱਲੀ ਸਾਨ ਮਜਦੂਰ ਕਮੇਟੀ ਦੇ ਜਨਰਲ ਸੂਬਾ ਸਕੱਤਰ ਸਰਵਨ ਸਿੰਘ ਪੰਧੇਰ ਨੇ ਲਖੀਮਪੁਰ ਖੇੜੀ ਘਟਨਾ ਸਬੰਧੀ ਬੋਲਦਿਆਂ ਕਿਹਾ ਕਿ ਇਸ ਘਟਨਾ ਦੇ ਮੁੱਖ ਦੋਸ਼ੀ ਅਜੇ ਮਿਸ਼ਰਾ ਜੋ ਕੇਂਦਰੀ ਗ੍ਰਹਿ ਰਾਜ ਮੰਤਰੀ ਹਨ, ਉਹ ਅਜੇ ਵੀ ਖੁਲ੍ਹੇਆਮ ਘੁੰਮ ਰਹੇ ਹਨ ਜਦਕਿ ਉਨ੍ਹਾਂ ਦੀ ਯੋਗੀ ਸਰਕਾਰ ਅਤੇ…

ਚੰਡੀਗੜ੍ਹ ਤੋਂ ਕੈਨੇਡਾ, ਅਮਰੀਕਾ ਤੇ ਆਸਟਰੇਲੀਆ ਲਈ ਕਦੋਂ ਸ਼ੁਰੂ ਹੋਣਗੀਆਂ ਉਡਾਣਾਂ?

ਜੀਓ ਪੰਜਾਬ ਚੰਡੀਗੜ੍ਹ, 18 ਅਕਤੂਬਰ ਭਾਰਤ ਵਿੱਚ ਜਿਨ੍ਹਾਂ ਹਵਾਈ ਅੱਡਿਆਂ ’ਤੇ ਤੇਜ਼ੀ ਨਾਲ ਯਾਤਰੀਆਂ ਦੀ ਗਿਣਤੀ ਵਧ ਰਹੀ ਹੈ, ਉਨ੍ਹਾਂ ਵਿੱਚ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦਾ ਸਥਾਨ ਚੋਟੀ ’ਤੇ ਬੋਲਦਾ ਹੈ। ਕੋਰੋਨਾ ਕਾਲ ਤੋਂ ਪਹਿਲਾਂ ਇਸ ਹਵਾਈ ਅੱਡੇ ’ਤੇ ਪ੍ਰਤੀ ਸਾਲ ਡੇਢ ਲੱਖ ਯਾਤਰੀਆਂ ਵਧ

ਕਰੋਨਾਵਾਇਰਸ: ਭਾਰਤ ਵਿਚ 221 ਦਿਨਾਂ ਬਾਅਦ ਸਭ ਤੋਂ ਘੱਟ 1,89,694 ਮਰੀਜ਼ ਜ਼ੇਰੇ ਇਲਾਜ

ਜੀਓ ਪੰਜਾਬ ਨਵੀਂ ਦਿੱਲੀ, 18 ਅਕਤੂਬਰ ਭਾਰਤ ਵਿਚ ਇਕ ਦਿਨ ’ਚ ਕੋਵਿਡ-19 ਦੇ 13,596 ਨਵੇਂ ਕੇਸ ਸਾਹਮਣੇ ਆਉਣ ਨਾਲ ਲਾਗ ਦੇ ਕੁੱਲ ਕੇਸਾਂ ਦੀ ਗਿਣਤੀ 3,40,81,315 ਹੋ ਗਈ ਹੈ ਜਦਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 1,89,694 ਰਹਿ ਗਈ ਹੈ ਜੋ ਕਿ 221 ਦਿਨਾਂ ਵਿਚ ਸਭ ਤੋਂ ਘੱਟ ਹੈ।…

ਕਿਸਾਨ ਅੰਦੋਲਨ ਵਿਚ ਰਹਿਣ ਬਾਰੇ 27 ਅਕਤੂਬਰ ਨੂੰ ਫੈਸਲਾ ਲੈਣਗੇ ਨਿਹੰਗ ਸਿੰਘ

ਜੀਓ ਪੰਜਾਬ, ਲੁਧਿਆਣਾ ਸਿੰਘੂ ਬਾਰਡਰ ’ਤੇ ਬੇਰਹਿਮੀ ਨਾਲ ਹੋਏ ਕਤਲ ਤੋਂ ਬਾਅਦ ਨਿਹੰਗ ਸਿੰਘਾਂ ਨੂੰ ਮੋਰਚੇ ਤੋਂ ਹਟਾਉਣ ਦੀ ਮੰਗ ਉਠ ਰਹੀ ਹੈ। ਇਸ ਨੂੰ ਲੈ ਕੇ ਨਿਹੰਗ ਸਿੰਘਾਂ ਨੇ ਸਿੰਘੂ ਬਾਰਡਰ ’ਤੇ ਹੀ ਧਾਰਮਿਕ ਇਕੱਠ ਸੱਦ ਲਿਆ ਹੈ। ਜੋ 27 ਅਕਤੂਬਰ ਨੂੰ ਹੋਵੇਗਾ। ਇਸ ਵਿਚ ਫੈਸਲਾ ਲਿਆ ਜਾਵੇਗਾ…

ਓਬਾਮਾ ਦੇ ਭਰੋਸੇ ’ਤੇ ਚਲ ਰਹੇ ਨੇ ਜੋਅ ਬਾਈਡਨ

ਜੀਓ ਪੰਜਾਬ, ਵਾਸ਼ਿੰਗਟਨ ਅਮਰੀਕੀ ਮੀਡੀਆ ਦੇ ਕੁਝ ਹਲਕਿਆਂ ਵਿਚ ਇੱਕ ਲਾਜ਼ਮੀ ਜਿਹਾ ਸਵਾਲ ਉਠ ਰਿਹਾ ਹੈ। ਉਹ ਇਹ ਹੈ ਕਿ ਕੀ ਰਾਸ਼ਟਰਪਤੀ ਬਾਈਡਨ ਅਪਣੇ ਸਾਬਕਾ ਬੌਸ ਬਰਾਕ ਓਬਾਮਾ ਦੀ ਸਲਾਹ ’ਤੇ ਫੈਸਲੇ ਲੈ ਰਹੇ ਹਨ ਅਤੇ ਸਰਕਾਰ ਚਲਾ ਰਹੇ ਹਨ? ਬਾਈਡਨ ਨੇ 20 ਜਨਵਰੀ ਨੂੰ ਵਾਈਟ ਹਾਊਸ ਵਿਚ ਬਤੌਰ…

ਲਖਨਊ ਏਅਰਪੋਰਟ ‘ਤੇ ਰਾਹੁਲ ਗਾਂਧੀ ਨੇ ਲਗਾਇਆ ਧਰਨਾ, CM ਚੰਨੀ ਅਤੇ ਭੁਪੇਸ਼ ਬਘੇਲ ਵੀ ਮੌਜੂਦ

ਜੀਓ ਪੰਜਾਬ  ਲਖਨਊ, 6 ਅਕਤੂਬਰ  ਲਖਨਊ ਏਅਰਪੋਰਟ 'ਤੇ ਕਾਂਗਰਸ ਨੇਤਾ ਰਾਹੁਲ ਗਾਂਧੀ (Rahul Gandhi) ਧਰਨੇ ’ਤੇ ਬੈਠੇ ਹਨ। ਜ਼ਿਕਰਯੋਗ ਹੈ ਕਿ ਉਹ ਆਪਣੀ ਕਾਰ ’ਤੇ ਲਖੀਮਪੁਰ ਜਾਣਾ ਚਾਹੁੰਦੇ ਹਨ, ਪਰ ਪੁਲਿਸ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਨੂੰ ਆਪਣੀ ਗੱਡੀ ਵਿਚ ਹੀ ਅੱਗੇ ਲੈ ਕੇ ਜਾਣਗੇ। ਰਾਹੁਲ…

ਜਸ਼ਨ ਦਾ ਮਤਲਬ ਤੇਜ਼ ਆਵਾਜ਼ ਵਾਲੇ ਪਟਾਕਿਆਂ ਦਾ ਇਸਤੇਮਾਲ ਨਹੀਂ: ਸੁਪਰੀਮ ਕੋਰਟ

ਜੀਓ ਪੰਜਾਬ ਨਵੀਂ ਦਿੱਲੀ, 6 ਅਕਤੂਬਰ ਸੁਪਰੀਮ ਕੋਰਟ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਪਟਾਕਿਆਂ ’ਤੇ ਪਾਬੰਦੀ ਸਬੰਧੀ ਉਸ ਵੱਲੋਂ ਪਹਿਲਾਂ ਜਾਰੀ ਕੀਤੇ ਗਏ ਹੁਕਮਾਂ ਦੀ ਹਰੇਕ ਸੂਬੇ ਨੂੰ ਪਾਲਣਾ ਕਰਨੀ ਚਾਹੀਦੀ ਹੈ। ਅਦਾਲਤ ਨੇ ਕਿਹਾ ਕਿ ਹਰੇ ਪਟਾਕਿਆਂ ਦੀ ਆੜ ਹੇਠ ਪਟਾਕੇ ਬਣਾਉਣ ਵਾਲਿਆਂ ਵੱਲੋਂ…

ਕੌਮਾਂਤਰੀ ਹਾਕੀ ਫੈਡਰੇਸ਼ਨ ਪੁਰਸਕਾਰ: ਗੁਰਜੀਤ ਕੌਰ ਤੇ ਹਰਮਨਪ੍ਰੀਤ ਸਿੰਘ ਸਾਲ ਦੇ ਸਰਵੋਤਮ ਖਿਡਾਰੀ ਐਲਾਨੇ

ਜੀਓ ਪੰਜਾਬ ਲੁਸਾਨੇ, 6 ਅਕਤੂਬਰ ਭਾਰਤ ਨੇ ਅੱਜ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ (ਐੱਫਆਈਐੱਚ) ਦੇ ਸਾਲਾਨਾ ਪੁਰਸਕਾਰਾਂ 'ਤੇ ਕਬਜ਼ਾ ਕੀਤਾ। ਪੰਜ ਖਿਡਾਰੀਆਂ ਅਤੇ ਪੁਰਸ਼ਾਂ ਅਤੇ ਮਹਿਲਾ ਟੀਮਾਂ ਦੇ ਮੁੱਖ ਕੋਚਾਂ ਨੇ ਵੱਖ ਵੱਖ ਸ਼੍ਰੇਣੀਆਂ ਵਿੱਚ ਪੁਰਸਕਾਰ ਹਾਸਲ ਕੀਤੇ। ਟੋਕੀਓ ਓਲੰਪਿਕ ਖੇਡਾਂ ਵਿੱਚ…

ਕੈਨੇਡਾ ’ਚ ਔਟਵਾ ਪੁਲਿਸ ਸਰਵਿਸ ਦੇ ਪੰਜਾਬੀ ਅਫ਼ਸਰ ’ਤੇ ਜਿਨਸੀ ਸੋਸ਼ਣ ਦੇ ਦੋਸ਼ ਆਇਦ

ਜੀਓ ਪੰਜਾਬ ਔਟਵਾ, 6 ਅਕਤੂਬਰ ਕੈਨੇਡਾ ਵਿੱਚ ਔਟਵਾ ਪੁਲਿਸ ਸਰਵਿਸ ਦੇ ਇੱਕ ਪੰਜਾਬੀ ਅਫ਼ਸਰ ਸੰਦੀਪ ਸਿੰਘ ’ਤੇ ਜਿਨਸੀ ਸ਼ੋਸ਼ਣ ਅਤੇ ਭਰੋਸਾ ਤੋੜਨ ਦੇ ਦੋਸ਼ ਆਇਦ ਕੀਤੇ ਗਏ ਹਨ, ਜਿਸ ਨੂੰ ਆਉਣ ਵਾਲੀ 29 ਅਕਤੂਬਰ ਨੂੰ ਔਟਵਾ ਦੀ ਉਨਟਾਰੀਓ ਕੋਰਟ ’ਚ ਪੇਸ਼ ਕੀਤਾ ਜਾਵੇਗਾ। ਉਨਟਾਰੀਓ ਪੁਲਿਸ ਦੇ ਸਪੈਸ਼ਲ