ਸੀਨੀਅਰ ਪੱਤਰਕਾਰ Vinod Dua ਖਿਲਾਫ ਦਰਜ ਦੇਸ਼ ਧਿਰੋਹ ਦਾ ਮੁਕੱਦਮਾ ਰੱਦ

ਜੀਓ ਪੰਜਾਬ

ਨਵੀਂ ਦਿੱਲੀ, 3 ਜੂਨ

ਸੁਪਰੀਮ ਕੋਰਟ ਵੱਲੋਂ ਸਰਕਾਰ ਨੂੰ ਕਰਾਰਾ ਝਟਕਾ ਦਿੰਦੇ ਹੋਏ ਸੀਨੀਅਰ ਪੱਤਰਕਾਰ ਵਿਨੋਦ ਦੁਆ ਖਿਲਾਫ ਦਰਜ ਕੀਤਾ ਗਿਆ ਦੇਸ਼ ਧਿਰੋਹ ਦਾ ਮੁਕੱਦਮਾ ਰੱਦ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਸਾਲ 1962 ਦਾ ਆਦੇਸ਼ ਹਰ ਪੱਤਰਕਾਰ ਨੂੰ ਅਜਿਹੇ ਦੋਸ਼ਾਂ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ।  ਜ਼ਿਕਰਯੋਗ ਹੈ ਕਿ ਭਾਜਪਾ ਆਗੂ ਦੀ ਸ਼ਿਕਾਇਤ ਉਤੇ ਹਿਮਾਚਲ ਪ੍ਰਦੇਸ਼ ਵਿੱਚ ਦੇਸ਼ ਧਰੋਹ ਦਾ ਕੇਸ ਦਰਜ ਕੀਤਾ ਗਿਆ ਸੀ। ਭਾਜਪਾ ਆਗੂ ਨੇ ਝੂਠੀਆਂ ਖ਼ਬਰਾਂ ਚਲਾਉਣ, ਲੋਕਾਂ ਨੂੰ ਗੁੰਮਰਾਹ ਕਰਨ ਆਦਿ ਦੇ ਦੋਸ਼ ਲਗਾਏ ਸਨ। 

Jeeo Punjab Bureau

Leave A Reply

Your email address will not be published.