ਕੋਰੋਨਾ ਦੇ ਚਲਦਿਆਂ ਪੰਜਾਬ ਸਰਕਾਰ ਨੇ ਪਾਬੰਦੀਆਂ ਵਿੱਚ 10 ਜੂਨ ਤੱਕ ਕੀਤਾ ਵਾਧਾ

ਜੀਓ ਪੰਜਾਬ

ਚੰਡੀਗੜ, 31 ਮਈ

ਪੰਜਾਬ ਵਿੱਚ ਕੋਰੋਨਾ ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਵਿੱਚ 10 ਜੂਨ ਤੱਕ ਵਾਧਾ ਕਰ ਦਿੱਤਾ ਗਿਆ ਹੈ। ਸਰਕਾਰ ਵੱਲੋਂ 16 ਮਈ ਨੂੰ ਲਗਾਈਆਂ ਪਾਬੰਦੀਆ ਜਿਉਂ ਦੀ ਤਿਊ ਜਾਰੀ ਰਹਿਣਗੀਆਂ।

Jeeo Punjab Bureau

Leave A Reply

Your email address will not be published.