ਤਹਿਲਕਾ ਮੈਗਜ਼ੀਨ ਦੇ ਸਾਬਕਾ ਮੁੱਖ ਸੰਪਾਦਕ ਨੂੰ ਅਦਾਲਤ ਨੇ ਬਲਾਤਕਾਰ ਤੇ ਜਿਸਮਾਨੀ ਛੇੜ ਛਾੜ ਦੇ ਕੇਸਾਂ ਵਿੱਚੋਂ ਕੀਤਾ ਬਰੀ

11

ਜੀਓ ਪੰਜਾਬ

ਗੋਆ :21 ਮਈ

ਤਹਿਲਕਾ ਮੈਗਜ਼ੀਨ ਦੇ ਸਾਬਕਾ ਮੁੱਖ ਸੰਪਾਦਕ ਨੂੰ ਗੋਆ ਦੀ ਅਦਾਲਤ ਨੇ ਬਲਾਤਕਾਰ ਤੇ ਜਿਸਮਾਨੀ ਛੇੜ ਛਾੜ ਦੇ ਕੇਸਾਂ ਵਿੱਚੋਂ ਬਰੀ ਕਰ ਦਿੱਤਾ ਹੈ।

ਤਰੁਨ ਤੇਜਪਾਲ ਉੱਪਰ ਉਸ ਦੇ ਹੀ ਦਫਤਰ ਦੀ ਪੱਤਰਕਾਰ ਨੇ ਲਿਫਟ ਵਿੱਚ ਛੇੜ ਛਾੜ ਕਰਨ ਦੇ ਇਲਜ਼ਾਮ ਲਾਏ ਸਨ। ਗੋਟਾ ਦੀ ਮਾਪੂਸਾ ਜ਼ਿਲਾ ਤੇ ਸ਼ੈਸ਼ਨ ਜੱਜ ਅਦਾਲਤ ਨੇ ਤਰੁਨ ਤੇਜਪਾਲ ਨੂੰ ਉਨ੍ਹਾਂ ਦੀ ਇੱਕ ਸਯਿੇਪੀ ਔਰਤ ਵੱਲੋਂ 2013 ‘ਚ ਪਾਏ ਜਿਸਮਾਨੀ ਛੇੜ ਛਾੜ ਤੇ ਬਲਾਤਕਾਰ ਕੇਸ ‘ਚੋਂ ਬਰੀ ਕਰ ਦਿੱਤਾ ਹੈ। ਉਨ੍ਹਾਂ ਨੂੰ ਗੋਆ ਕਰਾਈਮ ਬਰਾਂਚ ਨੇ 30 ਨਬੰਵਰ 2013 ਨੂੰ ਗ੍ਰਿਫਤਾਰ ਕੀਤਾ ਸੀ ਅਤੇ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ 1 ਜੁਲਾਈ 2014 ‘ਚ ਜ਼ਮਾਨਤ ਦੇ ਦਿੱਤੀ ਸੀ।

Jeeo Punjab Bureau

Leave A Reply

Your email address will not be published.