VIDEO-ਨਿਹੰਗਾਂ ਨੇ ਫਾਈਨਾਂਸ ਕੰਪਨੀ ਦੇ ਕਰਿੰਦੇ ਦਾ ਹੱਥ ਵੱਢ ਪੈਸੇ ਲੁੱਟੇ

ਜੀਓ ਪੰਜਾਬ

ਚੰਡੀਗੜ੍ਹ, 18 ਮਈ

ਪੰਜਾਬ ਦੇ ਅੰਮ੍ਰਿਤਸਰ ਸਥਿਤ ਨੰਗਲੀ ਪਿੰਡ ‘ਚ ਦੋ ਨਿਹੰਗਾਂ ਨੇ ਫਾਈਨਾਂਸ ਕੰਪਨੀ ਦੇ ਕਰਿੰਦੇ ‘ਤੇ ਹਮਲਾ ਬੋਲ ਦਿੱਤਾ। ਨਿਹੰਗਾਂ ਨੇ ਕਰਿੰਦੇ ਆਨੰਦ ਵਿਸ਼ਵਾਸ ਦੇ ਹੱਥ ਵੱਢ ਦਿੱਤੇ ਤੇ ਉਸ ਤੋਂ ਪੈਸੇ ਲੁੱਟ ਲਏ। ਦੱਸਿਆ ਜਾ ਰਿਹਾ ਹੈ ਕਿ ਆਨੰਦ ਪਿੰਡ ਵਿਚ ਪੈਸਿਆਂ ਦੀ ਰਿਕਵਰੀ ਲਈ ਗਿਆ ਸੀ। ਇਸੇ ਦੌਰਾਨ ਉਸ ‘ਤੇ ਨਿਹੰਗਾਂ ਨੇ ਹਮਲਾ ਬੋਲਿਆ।

Jeeo Punjab Bureau

Leave A Reply

Your email address will not be published.