ਵਧਦੇ ਕੋਰੋਨਾ ਕੇਸਾਂ ਦੇ ਚਲਦਿਆਂ ਸੋਮਵਾਰ ਨੂੰ ਮਾਮੂਲੀ ਰਾਹਤ ਮਿਲੀ

46

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ, 10 ਮਈ :

ਲਗਾਤਾਰ ਦਿਨੋਂ ਦਿਨ ਵਧਦੇ ਕੋਰੋਨਾ ਕੇਸਾਂ ਦੇ ਚਲਦਿਆਂ ਸੋਮਵਾਰ ਨੂੰ ਮਾਮੂਲੀ ਰਾਹਤ ਮਿਲੀ ਹੈ। ਪਿਛਲੇ ਕਈ ਦਿਨਾਂ ਤੋਂ ਲਗਾਤਾਰ 4 ਲੱਖ ਤੋਂ ਵੱਧ ਆ ਨਵੇਂ ਕੇਸ ਆ ਰਹੇ ਸਨ, ਸੋਮਵਾਰ ਨੂੰ ਇਹ ਗਿਣਤੀ 3, 66, 161 ਹੋ ਗਈ। ਕੇਂਦਰੀ ਸਿਹਤ ਵਿਭਾਗ ਦੇ ਸੋਮਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿੱਚ ਦੇਸ਼ ’ਚ 3, 66, 161 ਨਵੇਂ ਕੇਸ ਆਏ ਹਨ ਅਤੇ ਇਸ ਸਮੇਂ ਦੌਰਾਨ 3754 ਲੋਕਾਂ ਦੀ ਮੌਤ ਹੋ ਗਈ।

Jeeo Punjab Bureau

Leave A Reply

Your email address will not be published.