Corona ਪੀੜਤ ਮਰੀਜ਼ ਨੇ PGI ਦੀ 6ਵੀਂ ਮੰਜ਼ਿਲ ਤੋਂ ਛਾਲ ਮਾਰ ਕੀਤਾ ਸੁਸਾਈਡ

25

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 29 ਅਪਰੈਲ:

ਪੀਜੀਆਈ ਚੰਡੀਗੜ੍ਹ ‘ਚ ਦਾਖਲ ਇਕ ਮਰੀਜ਼ ਨੇ ਸੁਸਾਈਡ ਕਰ ਲਿਆ। ਮਰੀਜ਼ ਕੋਰੋਨਾ ਤੋਂ ਇਨਫੈਕਟਿਡ ਸੀ। ਜਿਸ ਨੇ ਪੀਜੀਆਈ ਦੀ 6ਵੀਂ ਮੰਜ਼ਿਲ ਤੋਂ ਛਾਲ ਲਾ ਕੇ ਮੌਤ ਨੂੰ ਗਲ਼ੇ ਲਾ ਲਿਆ। ਮ੍ਰਿਤਕ ਪੰਚਕੂਲਾ ਦੇ ਸੈਕਟਰ-17 ਦਾ ਰਹਿਣ ਵਾਲਾ 42 ਸਾਲ ਵਿਨੋਦ ਰੋਹਿਲਾ ਸੀ, ਜੋ ਕੋਰੋਨਾ ਇਨਫੈਕਟਿਡ ਹੋਣ ਤੋਂ ਬਾਅਦ ਪੀਜੀਆਈ ‘ਚ ਆਪਣਾ ਇਲਾਜ ਕਰਵਾ ਰਿਹਾ ਸੀ। ਪੁਲਿਸ ਜਾਂਚ ‘ਚ ਸਾਹਮਣੇ ਆਇਆ ਕਿ ਕੋਰੋਨਾ ਇਨਫੈਕਟਿਡ ਹੋਣ ਕਾਰਨ ਵਿਨੋਦ ਮਾਨਸਿਕ ਰੂਪ ਤੋਂ ਪਰੇਸ਼ਾਨ ਚੱਲ ਰਿਹਾ ਸੀ।

Jeeo Punjab Bureau

Leave A Reply

Your email address will not be published.