ਕੋਰੋਨਾ ਪ੍ਰਕੋਪ- Google ਭਾਰਤ ਦੀ 135 ਕਰੋੜ ਰੁਪਏ ਦੇ ਕੇ ਕਰੇਗਾ ਮਦਦ

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ , 26 ਅਪ੍ਰੈਲ :

ਭਾਰਤ ਵਿੱਚ ਕੋਰੋਨਾ ਕਹਿਰ ਦੇ ਚਲਦਿਆਂ ਕਈ ਦੇਸ਼ ਮਦਦ ਕਰਨ ਲਈ ਅੱਗੇ ਆਏ ਹਨ। ਹੁਣ ਗੂਗਲ ਕੰਪਨੀ ਨੇ ਵੀ ਇਸ ਸੰਕਟ ਦੌਰਾਨ 135 ਕਰੋੜ ਰੁਪਏ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ। ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਖੁਦ ਟਵੀਟ ਕਰਕੇ ਇਸਦੀ ਜਾਣਕਾਰੀ ਦਿੱਤੀ ਹੈ।

Jeeo Punjab Bureau

Leave A Reply

Your email address will not be published.