VIDEO-ਜਾਮ ਕਰ ਰਹੇ ਕਿਸਾਨਾਂ ਨੂੰ ਪੁਲਿਸ ਪ੍ਰਸ਼ਾਸਨ ਨੇ ਕੀਤਾ ਗ੍ਰਿਫਤਾਰ

54

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ, 10 ਅਪ੍ਰੈਲ

ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਨਵੇਂ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਦੇਸ਼ ਭਰ ਦੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਅੰਦੋਲਨ ਦੇ ਤਹਿਤ ਕੇ ਐਮ ਪੀ ਨੂੰ 24 ਘੰਟੇ ਜਾਮ ਕਰਨ ਦੇ ਸੱਦੇ ਉਤੇ ਆਵਾਜਾਈ ਠੱਪ ਕਰਕੇ ਜਾਮ ਕੀਤਾ ਗਿਆ।

ਕਿਸਾਨਾਂ ਵੱਲੋਂ ਅੱਜ ਸਵੇਰੇ ਹੀ ਕੇ ਐਮ ਪੀ ਨੂੰ ਪੁਰੀ ਤਰ੍ਹਾਂ ਜਾਮ ਕਰ ਦਿੱਤਾ ਗਿਆ ਸੀ। ਜਾਮ ਦੇ ਚਲਦਿਆਂ ਹਰਿਆਣਾ ’ਚ ਜ਼ਿਲ੍ਹੇ ਦੇ ਰੇਵਾਸਾ ਵਿੱਚ ਕਿਸਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਵਿੱਚ ਰਾਮਜਾਨ ਚੌਧਰੀ ਅਤੇ ਐਡਵੋਕੇਟ ਰਸ਼ੀਦ ਵੀ ਸ਼ਾਮਲ ਹਨ।

Jeeo Punjab Bureau

Leave A Reply

Your email address will not be published.