Justice NV Ramana ਦੇਸ਼ ਦੇ ਅਗਲੇ Chief Justice ਆਫ ਇੰਡੀਆ

32

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 6 ਅਪ੍ਰੈਲ

ਜਸਟਿਸ ਐਨ ਵੀ ਰਮਾਨਾ ਦੇਸ਼ ਦੇ ਅਗਲੇ ਚੀਫ ਜਸਟਿਸ ਆਫ ਇੰਡੀਆ ਹੋਣਗੇ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਐਨਵੀ ਰਮਨਾ ਨੂੰ ਭਾਰਤ ਦੇ ਚੀਫ ਜਸਟਿਸ ਨਿਯੁਕਤ ਕੀਤਾ ਹੈ। ਉਹ ਆਪਣਾ ਚਾਰਜ 24 ਅਪ੍ਰੈਲ ਨੂੰ ਮੌਜੂਦਾ ਚੀਫ ਜਸਟਿਸ ਆਫ ਇੰਡੀਆ ਐਮ ਐਸ ਬੋਬੜੇ ਦੀ ਥਾਂ ਲੈਣਗੇ। ਜ਼ਿਕਰਯੋਗ ਹੈ ਕਿ ਜਸਟਿਸ ਬੋਬੜੇ 23 ਅਪ੍ਰੈਲ ਨੂੰ ਸੇਵਾਮੁਕਤ ਹੋ ਰਹੇ ਹਨ। ਜਸਟਿਸ ਰਮਾਨਾ ਦੀ ਸਿਫਾਰਸ਼ ਐਮ ਐਸ ਬੋਬੜੇ ਨੇ ਕੀਤੀ ਸੀ। ਉਹ ਦੇਸ਼ ਦੇ 48ਵੇਂ ਸੀਜੇਆਈ ਵਜੋਂ ਨਿਯੁਕਤ ਹੋਏ ਹਨ। ਉਹ ਬਤੌਰ ਸੀਜੇਆਈ 24 ਅਪ੍ਰੈਲ ਨੂੰ ਆਪਣਾ ਅਹੁਦਾ ਸੰਭਾਲਣਗੇ ਅਤੇ 26 ਅਗਸਤ 2022 ਨੂੰ ਸੇਵਾਮੁਕਤ ਹੋਣਗੇ।

Jeeo Punjab Bureau

Leave A Reply

Your email address will not be published.