ਜਾਮ ਵਿਚ ਫਸੇ ਨਵ ਵਿਆਹੀ ਧੀ ਨੂੰ ਕਿਸਾਨਾਂ ਨੇ ਅਸੀਸਾਂ ਦੇ ਕੇ ਤੋਰਿਆ

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ, 26 ਮਾਰਚ

ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਭਾਰਤ ਬੰਦ ਦੇ ਦਿੱਤੇ ਸੱਦੇ ਉਤੇ ਦੇਸ਼ ਭਰ ਵਿੱਚ ਜਾਮ ਲਗਾਏ ਗਏ। ਕਿਸਾਨਾ ਨੇ ਐਂਮਰਜੈਂਸੀ ਸੇਵਾਵਾਂ ਨੂੰ ਇਸ ਸਮੇਂ ਦੌਰਾਨ ਬਹਾਲ ਰੱਖਿਆ। ਇਸੇ ਤਰ੍ਹਾਂ ਕੇਐਮਪੀ ਰੋਡ ਉਤੇ ਇਕ ਨਵ ਵਿਆਹੇ ਜੋੜੇ ਨੂੰ ਕਿਸਾਨ ਆਗੂਆਂ ਨੇ ਪਹਿਲਾਂ ਸਰੋਪੇ ਪਾ ਕੇ ਅਸੀਰਵਾਦ ਦਿੱਤਾ ਅਤੇ ਫਿਰ ਅੱਗੇ ਜਾਣ ਲਈ ਰਸਤਾ ਦਿੱਤਾ।

Jeeo Punjab Bureau

Leave A Reply

Your email address will not be published.