Police ਨੇ ਵਿਧਾਇਕਾਂ ਨੂੰ ਬੁਰੀ ਤਰ੍ਹਾਂ ਕੁੱਟਿਆ

ਜੀਓ ਪੰਜਾਬ ਬਿਊਰੋ

ਪਟਨਾ, 24 ਮਾਰਚ

ਵਿਧਾਨ ਸਭਾ ਬਿਹਾਰ ਦੇ ਚੱਲ ਰਹੇ ਸੈਸ਼ਨ ਵਿੱਚ ਅੱਜ ਵੱਡਾ ਹੰਗਾਮਾ ਹੋਇਆ। ਚੱਲ ਰਹੇ ਸੈਸ਼ਨ ਦੌਰਾਨ ਪੁਲਿਸ ਬਿੱਲ ਨੂੰ ਲੈ ਕੇ ਵੱਡਾ ਹੰਗਾਮਾ ਹੋਇਆ।  ਸਦਨ ਵਿੱਚ ਪੁਲਿਸ ਨੇ ਕਥਿਤ ਤੌਰ ਉਤੇ ਆਰਜੇਡੀ ਵਿਧਾਇਕ ਸਤੀਸ਼ ਕੁਮਾਰ ਨਾਲ ਬੁਰੀ ਤਰ੍ਹਾਂ ਮਾਰਕੁੱਟ ਕੀਤੀ, ਜਿਸ ਤੋਂ ਬਾਅਦ ਉਸ ਨੂੰ ਵਿਧਾਨ ਸਭਾ ਤੋਂ ਸਟ੍ਰੇਚਰ ਉਤੇ ਲੈ ਕੇ ਜਾਇਆ ਗਿਆ।  ਵਿਧਾਇਕ ਨੇ ਕਿਹਾ ਕਿ ਇਕ ਚੁਣੇ ਹੋਏ ਪ੍ਰਤੀਨਿਧ ਨਾਲ ਅੱਜ ਕਿਵੇਂ ਪੇਸ਼ ਆਇਆ ਗਿਆ, ਇਸ ਦੌਰਾਨ ਵਿਰੋਧੀ ਧਿਰ ਦੀ ਮਹਿਲਾ ਵਿਧਾਇਕਾਂ ਨੂੰ ਵੀ ਮਹਿਲਾ ਪੁਲਿਸ ਕਰਮਚਾਰੀਆਂ ਨੇ ਵਿਧਾਨ ਸਭਾ ਭਵਨ ਵਿੱਚੋਂ ਬਾਹਰ ਕੱਢ ਦਿੱਤਾ।

Jeeo Punjab Bureau

Leave A Reply

Your email address will not be published.