VIDEO-Once again the Aam Aadmi Party backstabbed the farmers

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 22 ਮਾਰਚ

ਜ਼ਰੂਰੀ ਵਸਤਾਂ ਐਕਟ ਨੂੰ ਲਾਗੂ ਕਰਨ ਦੀ ਪ੍ਰਵਾਨਗੀ ਨਾਲ ਭਗਵੰਤ ਮਾਨ, ਆਮ ਆਦਮੀ ਪਾਰਟੀ ਤੇ ਇਸ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਦੋਗਲੀ ਰਾਜਨੀਤੀ ਦਾ ਪਰਦਾਫ਼ਾਸ਼ ਹੋ ਗਿਆ ਹੈ, ਅਤੇ ਹੁਣ ਪੰਜਾਬ ਦੇਖਣਾ ਚਾਹੁੰਦਾ ਹੈ ਕਿ ਕਿਸਾਨ ਹਿੱਤਾਂ ਦੇ ਦਮਗਜੇ ਮਾਰਨ ਵਾਲੇ ਕੇਜਰੀਵਾਲ ਭਗਵੰਤ ਮਾਨ ਵਿਰੁੱਧ ਕੀ ਕਾਰਵਾਈ ਕਰਦੇ ਹਨ।

Jeeo Punjab Bureau

Leave A Reply

Your email address will not be published.