COVID-19 ਬਾਦਲ ਪਰਿਵਾਰ ਦੀ ਰਸੋਈ ਤੱਕ ਪਹੁੰਚਿਆ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 18 ਮਾਰਚ 

ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੂੰ ਕੋਰੋਨਾ ਹੋਣ ਉਪਰੰਤ ਕੋਰੋਨਾ ਵਾਇਰਸ ਬਾਦਲ ਪਰਿਵਾਰ ਦੀ ਰਸੋਈ ਤੱਕ ਪਹੁੰਚ ਗਿਆ ਹੈ। ਪਿੰਡ ਬਾਦਲ ਵਿਖੇ ਸਿਆਸੀ ਰਿਹਾਇਸ਼ ’ਤੇ ਰਸੋਈ ਪ੍ਰਮੁੱਖ ਔਰਤ ਮੁਲਾਜਮ, ਉਸ ਦੇ ਪੁੱਤਰ ਸਮੇਤ ਤਿੰਨ ਜਣੇ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਸਿਹਤ ਵਿਭਾਗ ਵੱਲੋਂ ਅੱਜ ਬਾਦਲ ਰਿਹਾਇਸ਼ ਅਤੇ ਫਾਰਮ ਹਾਊਸ ’ਤੇ 60 ਮੁਲਾਜ਼ਮਾਂ ਦੇ ਆਰ.ਟੀ.ਪੀ.ਸੀ.ਆਰ. ਕੋਵਿਡ ਟੈਸਟ ਸੈਂਪਲ ਲਏ ਗਏ, ਜਿਨਾਂ ਵਿੱਚੋਂ ਬਾਦਲ ਪਰਿਵਾਰ ਦੀ ਰਿਹਾਇਸ਼ ਦੇ 12 ਸੁਰੱਖਿਆ ਅਤੇ 14-15 ਘਰੇਲੂ ਮੁਲਾਜ਼ਮ ਸ਼ਾਮਲ ਹਨ।

Jeeo Punjab Bureau

Leave A Reply

Your email address will not be published.