ਮਹਾਂ-ਰੈਲੀ ਦੀ ਤਿਆਰੀ ਲਈ ਘਰ-ਘਰ ਜਾ ਕੇ ਲਿਸਟਾਂ ਬਣਾਈਆਂ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 4 ਮਾਰਚ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਭਗਤਾ ਭਾਈ ਕਾ ਦੇ ਪਿੰਡ ਕੋਠਾ ਗੁਰੂ ਵਿਖੇ 8 ਮਾਰਚ ਨੂੰ ਦਿੱਲੀ ਵਿੱਚ ਕੌਮਾਂਤਰੀ ਮਹਿਲਾ ਦਿਵਸ ਮੌਕੇ ਹੋਣ ਵਾਲੀ ਮਹਾਂ-ਰੈਲੀ ਦੀ ਤਿਆਰੀ ਲਈ ਘਰ ਘਰ ਜਾ ਕੇ ਲਿਸਟਾਂ ਬਣਾਈਆਂ ਗਈਆਂ ਤੇ ਕੱਲ ਨੂੰ 5 ਮਾਰਚ ਨੂੰ ਪੂਰੇ ਪੰਜਾਬ ਅੰਦਰ ਔਰਤਾਂ ਵੱਲੋ ਟਰੈਕਟਰ ਮਾਰਚ ਕੱਢੇ ਜਾਣਗੇ

Jeeo Punjab Bureau

Leave A Reply

Your email address will not be published.