ਗੁਰਦਾਸਪੁਰ ’ਚ ਕਾਂਗਰਸ ਦੀ ਹੂੰਝਾ ਫੇਰ ਜਿੱਤ, 29 ਦੀਆਂ 29 ਸੀਟਾਂ ’ਤੇ ਕਬਜਾ

ਜੀਓ ਪੰਜਾਬ ਬਿਊਰੋ

ਗੁਰਦਾਸਪੁਰ, 17 ਫਰਵਰੀ

ਸਥਾਨਕ ਸਰਕਾਰਾਂ ਲਈ ਹੋਈਆਂ ਚੋਣਾਂ ਦੇ ਨਤੀਜੇ ਸਾਹਮਣੇ ਆ ਗਏ ਹਨ। ਸੂਬੇ ਭਰ ਚ ਕਾਂਗਰਸ ਹੀ ਅੱਗੇ ਚਲ ਰਹੀ ਹੈ। ਸਰਹੱਦੀ ਜਿਲ੍ਹਾ ਗੁਰਦਾਸਪੁਰ ਚੋ ਕਾਂਗਰਸ ਨੇ ਹੂੰਝਾ ਫੇਰ ਜਿੱਤ ਹਾਸਿਲ ਕੀਤੀ ਹੈ। ਨਗਰ ਕੌਂਸਲ ਚੋਣਾਂ ‘ਚ ਕਾਂਗਰਸ ਨੇ ਪੂਰੀ ਤਰ੍ਹਾਂ ਵਿਰੋਧੀਆਂ ਪਾਰਟੀਆਂ ਨੂੰ ਚਿੱਤ ਕਰਕੇ 29 ਦੀਆ 29 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਹੈ। ਇਸ ਤੋਂ ਬਾਅਦ ਕਾਂਗਰਸ ਦੇ ਵਰਕਰਾਂ ਅੰਦਰ ਵੱਡੀ ਖ਼ੁਸ਼ੀ ਦੇਖਣ ਨੂੰ ਮਿਲ ਰਹੀ ਹੈ।ਥਾਂ-ਥਾਂ ਭੰਗੜੇ ਪਾਉਂਦੇ ਹੋਏ ਕਾਂਗਰਸੀ ਵਰਕਰ ਲੱਡੂ ਵੰਡ ਰਹੇ ਹਨ।

Jeeo Punjab Bureau

Leave A Reply

Your email address will not be published.