2 ਦੋਸਤਾਂ ਦੀ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ

ਪੰਜਾਬ ਬਿਊਰੋ

ਚੰਡੀਗੜ੍ਹ, 12 ਫਰਵਰੀ

ਮਾਨਸਾ ਦੇ ਨੇੜਲੇ ਪਿੰਡ ਮੂਸਾ ਦੇ 2 ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਇਹ ਦੋਵੇਂ ਦੋਸਤ ਸਨ। ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਦਰਸ਼ਨ ਸਿੰਘ ਅਤੇ ਅਵਤਾਰ ਸਿੰਘ ਵਜੋਂ ਹੋਈ ਹੈ। ਦਰਸ਼ਨ ਸਿੰਘ ਦੀ ਮ੍ਰਿਤਕ ਦੇਹ ਬੱਸ ਸਟੈਂਡ ਮਾਨਸਾ ਦੇ ਨਜ਼ਦੀਕ ਮਿਲੀ ਹੈ, ਜਦਕਿ ਅਵਤਾਰ ਸਿੰਘ ਮ੍ਰਿਤਕ ਦੇਹ ਦੀ ਰੇਲਵੇ ਲਾਈਨ ਦੇ ਕੋਲ ਮਿਲੀ ਹੈ।

Leave A Reply

Your email address will not be published.