ਸਰਕਾਰ ਨੇ ਕੰਡੇ ਬੀਜੇ, ਕਿਸਾਨਾਂ ਨੇ ਫੁੱਲ

ਪੰਜਾਬ ਬਿਊਰੋ

ਨਵੀਂ ਦਿੱਲੀ

‘ਚੱਕਾ ਜਾਮ’ ਤੋਂ ਇਕ ਦਿਨ ਪਹਿਲਾਂ, ਕਿਸਾਨਾਂ ਨੇ ਸ਼ੁੱਕਰਵਾਰ ਨੂੰ ਗਾਜੀਪੁਰ ਦੇ ਧਰਨਾ ਸਥਾਨ ‘ਤੇ ਫੁੱਲ ਲਗਾਏ ਜਿੱਥੇ ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਲੋਹੇ ਦੇ ਕਿੱਲ ਲਗਾਏ ਹੋਏ ਸਨ।

ਤਿੰਨ ਨਵੇਂ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਕਿੱਲਾਂ ਲਾਗੇ ਧਰਤੀ ਪੁੱਟ ਕੇ ਫੁੱਲਾਂ ਦੇ ਬੂਟੇ ਬੀਜ ਦਿੱਤੇ।

ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਪ੍ਰਧਾਨ ਰਾਕੇਸ਼ ਟਿਕੈਤ ਨੇ ਕਿਹਾ, “ਪੁਲਿਸ ਨੇ ਕਿਸਾਨਾਂ ਲਈ ਲੋਹੇ ਦੇ ਕਿੱਲ ਨਿਰਧਾਰਤ ਕੀਤੇ ਸਨ ਪਰ ਅਸੀਂ ਉਨ੍ਹਾਂ ਲਈ ਫੁੱਲ ਲਗਾਉਣ ਦਾ ਫੈਸਲਾ ਕੀਤਾ ਹੈ।

Leave A Reply

Your email address will not be published.