VIDEO-ਹਥਿਆਰਾਂ ਨਾਲ ਲੈਸ ਤਿਆਰ ਖੜ੍ਹੀ ਭਾਰੀ ਪੁਲਿਸ, 26 ਜਨਵਰੀ ਦੇ ਦਿਨ ਕਿੱਥੇ ਸੀ?

ਪੰਜਾਬ ਬਿਊਰੋ

ਚੰਡੀਗੜ੍ਹ, 3 ਫਰਵਰੀ

ਕੰਕਰੀਟ, ਲੋਹੇ ਦੇ ਤਿੱਖੇ ਸਰੀਏ, ਖਾਈਆਂ, ਕੰਡਿਆਲੀ ਤਾਰ, ਟਰੱਕ, ਬੈਰੀਕੇਡ ਅਤੇ ਹਥਿਆਰਾਂ ਨਾਲ ਲੈਸ ਤਿਆਰ ਖੜ੍ਹੀ ਭਾਰੀ ਪੁਲਿਸ, 26 ਜਨਵਰੀ ਦੇ ਦਿਨ ਇਹ ਸਭ ਕੁਝ ਕਿੱਥੇ ਸੀ? ਜਿਹੜਾ ਭਾਈਚਾਰਾ ਸਾਰੇ ਦੇਸ਼ ਨੂੰ ਢਿੱਡ ਭਰ ਅੰਨ ਮਿਲਣਾ ਯਕੀਨੀ ਬਣਾਉਂਦਾ ਹੈ, ਅੱਜ ਉਸੇ ਭਾਈਚਾਰੇ ਲਈ ਰਾਸ਼ਨ, ਪਾਣੀ ਤੇ ਬਿਜਲੀ ਇੰਝ ਕੱਟ ਦਿੱਤੀ ਗਈ ਹੈ ਜਿਵੇਂ ਉਹ ਸਰਕਾਰ ਦੇ ਦੁਸ਼ਮਣ ਹੋਣ : ਹਰਸਿਮਰਤ ਕੌਰ ਬਾਦਲ

Leave A Reply

Your email address will not be published.