VIDEO-ਕੈਪਟਨ ਅਮਰਿੰਦਰ ਦੇ ਰਾਜ ‘ਚ ਸ਼ਰੇਆਮ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ

ਪੰਜਾਬ ਬਿਊਰੋ

ਚੰਡੀਗੜ੍ਹ, 2 ਫਰਵਰੀ

ਕੈਪਟਨ ਅਮਰਿੰਦਰ ਦੇ ਰਾਜ ‘ਚ ਸ਼ਰੇਆਮ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ‘ਤੇ ਹਮਲਾ ਹੋ ਸਕਦਾ ਫਿਰ ਆਮ ਆਦਮੀ ਦੀ ਕੀ ਦਸ਼ਾ ਹੋਵੇਗੀ, ਇਸਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।

ਜਲਾਲਾਬਾਦ ਵਿਖੇ ਪਾਰਟੀ ਪ੍ਰਧਾਨ ਅਤੇ ਅਕਾਲੀ ਵਰਕਰਾਂ ‘ਤੇ ਹੋਏ ਹਮਲੇ ਦੀ ਅਸੀਂ ਕਰੜੀ ਨਿੰਦਿਆ ਕਰਦੇ ਹਾਂ। ਕਾਂਗਰਸ ਦੀ ਇਸ ਗੁੰਡਾਗਰਦੀ ਨੂੰ ਸ਼੍ਰੋਮਣੀ ਅਕਾਲੀ ਦਲ ਹਰਗਿਜ਼ ਸਹਿਣ ਨਹੀਂ ਕਰੇਗਾ।

Leave A Reply

Your email address will not be published.