2021 ਦਾ ਬਜਟ ਪੇਸ਼- ਕੀ ਹੋਇਆ ਸਸਤਾ ਕੀ ਹੋਇਆ ਮਹਿੰਗਾ

ਪੰਜਾਬ ਬਿਊਰੋ

ਨਵੀਂ ਦਿੱਲੀ,1 ਫਰਵਰੀ

ਦਿੱਲੀ : ਕੇਂਦਰੀ ਖ਼ਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ 2021 ਦਾ ਬਜਟ ਪੇਸ਼ ਕਰ ਦਿੱਤਾ ਹੈ ਇਸ ਵਾਰ ਵੀ ਕੁੱਝ ਚੀਜ਼ਾਂ ਸਸਤੀਆਂ ਹੋਇਆ ਨੇ ਕੁੱਝ ਮਹਿੰਗੀ ਹੋਈਆਂ ਹਨ ਜੋ ਇਸ ਪ੍ਰਕਾਰ ਹਨ। ਨੇ,ਤੁਹਾਨੂੰ ਸਿਲਸਿਲੇ ਵਾਰ ਦੱਸਦੇ ਹਾਂ ਕਿਹੜੀ ਚੀਜ਼ ਮਹਿੰਗੀ ਹੋਈ ਕੀ ਹੋਇਆ ਸਸਤਾ 

ਇਹ ਚੀਜ਼ਾਂ ਹੋਇਆ ਮਹਿੰਗੀਆਂ

– ਮੋਬਾਈਲ ਅਤੇ ਚਾਰਜਰ ਮਹਿੰਗਾ ਹੋ ਗਿਆ ਹੈ 
– AC ਅਤੇ ਫ਼ਰਿਜ ਮਹਿੰਗਾ 
– LED ਬਲਬ ਮਹਿੰਗਾ 
– ਪੈਟਰੋਲ-ਡੀਜ਼ਲ ਮਹਿੰਗਾ ਹੋਇਆ
– ਸ਼ਰਾਬ ਮਹਿੰਗੀ (ਸ਼ਰਾਬ ‘ਤੇ 100 ਫ਼ੀਸਦੀ ਸੈਸ ਲੱਗੇਗਾ)
– ਆਟੋ ਪਾਰਟਸ ਮਹਿੰਗੇ ਹੋਏ 
– ਸੇਬ ਮਹਿੰਗਾ ਹੋਇਆ
– ਕਾਬਲੀ ਛੋਲੇ ਮਹਿੰਗੇ ਹੋਏ
– ਸੂਤੀ ਕਪੜੇ ਮਹਿੰਗੇ ਹੋਏ 
– ਇਲੈੱਕਟ੍ਰਾਨਿਕ ਸਮਾਨ ਮਹਿੰਗਾ ਹੋਇਆ 
– ਕਾਟਨ ਦੇ ਕਪੜੇ ਮਹਿੰਗੇ
– ਰਤਨ ਮਹਿੰਗੇ ਹੋਏ
– ਲੈਦਰ ਦੇ ਬੂਟ ਮਹਿੰਗੇ ਹੋਏ
– ਸੋਲਰ ਇਨਵਰਟਰ ਮਹਿੰਗੇ ਹੋਏ

ਇਹ ਸਮਾਨ ਹੋਇਆ ਸਸਤਾ

– ਖੇਤੀ-ਖਿੱਤੇ ਨਾਲ ਜੁੜੇ ਔਜ਼ਾਰ 
– ਸੋਨਾ-ਚਾਂਦੀ ਸਸਤੀ ਹੋਈ
 – ਡਾਈ ਕਲੀਨਰ ਸਸਤਾ ਹੋਇਆ 
– ਲੋਹੇ ਨਾਲ ਬਣੀਆਂ ਚੀਜ਼ਾਂ ਸਸਤੀ 
– ਚਮੜੇ ਨਾਲ ਬਣੀ ਚੀਜ਼ਾਂ ਸਸਤੀ 
– ਪੇਂਟ ਸਸਤਾ ਹੋ ਗਿਆ ਹੈ 
–  ਇੰਸ਼ੋਰੈਂਸ ਸਸਤੀ ਹੋਈ ਹੈ
–  ਸਟੀਲ ਦੇ ਭਾਂਡੇ ਸਸਤੇ ਹੋ ਗਏ ਨੇ
– ਬਿਜਲੀ ਸਸਤੀ ਹੋਈ ਹੈ 
– ਜੁਟਿਆਂ ਸਸਤੀ ਹੋਇਆ ਨੇ
– ਨਾਇਲਾਨ ਸਸਤੀ ਹੋ ਗਈ 

Leave A Reply

Your email address will not be published.