VIDEO-ਭਗਵੰਤ ਮਾਨ ਨੂੰ ਸੰਸਦ ‘ਚ ਜਾਣ ਤੋਂ ਧੱਕੇ ਨਾਲ਼ ਰੋਕਿਆ

ਪੰਜਾਬ ਬਿਊਰੋ

ਨਵੀਂ ਦਿੱਲੀ , 29 ਜਨਵਰੀ

 ਬਜਟ ਇਜਲਾਸ ਦੀ ਸ਼ੁਰੂਆਤ ਦੌਰਾਨ ਸੈਂਟਰਲ ਹਾਲ ਵਿਚ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਵਲੋਂ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਗਿਆ। ਉੱਤੇ ਹੀ, ਭਗਵੰਤ ਮਾਨ ਅੱਗੇ ਸੁਰੱਖਿਆ ਅਮਲਾ ਹੱਥ ਜੋੜ ਕੇ ਮਿੰਨਤਾਂ ਕਰਦਾ ਨਜ਼ਰ ਆ ਰਿਹਾ ਸੀ।

ਮਾਨ ਨੇ ਕਿਹਾ ਕਿ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਜਾ ਰਹੇ ਸੰਸਦ ‘ਚ ਜਾਣ ਤੋਂ ਧੱਕੇ ਨਾਲ਼ ਰੋਕਿਆ ਹੈ।

Leave A Reply

Your email address will not be published.