ਪੁਲਿਸ ਨੇ ਸੰਯੁਕਤ ਮੋਰਚੇ ਦੇ ਅਹਿਮ ਆਗੂਆਂ ਉੱਤੇ ਮਾਮਲਾ ਕੀਤਾ ਦਰਜ

ਪੰਜਾਬ ਬਿਊਰੋ

ਦਿੱਲੀ , 27 ਜਨਵਰੀ

ਦਿੱਲੀ ਵਿੱਚ ਟਰੈਕਰਟ ਰੈਲੀ ਦੌਰਾਨ ਹਿੰਸਾ ਕਰਨ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਵੱਡਾ ਐਕਸ਼ਨ ਲਿਆ ਹੈ, ਪੁਲਿਸ ਵੱਲੋਂ ਸੰਯੁਕਤ ਮੋਰਚੇ ਦੇ ਆਗੂ ਯੋਗੇਂਦਰ ਯਾਦਵ,ਦਰਸ਼ਨ ਪਾਲ,ਰਜਿੰਦਰ ਸਿੰਘ, ਬਲਬੀਰ ਸਿੰਘ ਰਾਜੇਵਾਲ,ਬੂਟਾ ਸਿੰਘ, ਜੋਗਿੰਦਰ ਸਿੰਘ ਉਗਰਾਹਾਂ,ਰਾਕੇਸ਼ ਟਿਕੈਟ ਖਿਲਾਫ਼ ਐਨਓਸੀ ਦੇ ਨਿਯਮਾਂ ਦੀ ਉਲੰਗਨਾਂ ਖਿਲਾਫ਼ ਮਾਮਲਾ ਦਰਜ ਹੋਈ ਹੈ, ਇੰਨਾਂ ਸਾਰਿਆਂ ਖਿਲਾਫ਼ ਟਰੈਕਟਰ ਮਾਰਚ ਦੌਰਾਨ ਨਿਮਯ ਤੋੜਨ ਦਾ ਮਾਮਲਾ ਦਰਜ ਹੋਇਆ ਹੈ ਜਿਸ ਦੀ ਵਜ੍ਹਾਂ ਕਰਕੇ ਹਿੰਸਾ ਫ਼ੈਲੀ ਸੀ, ਪੁਲਿਸ ਇੰਨਾਂ ਖਿਲਾਫ਼ ਵੱਡੀ ਕਾਰਵਾਹੀ ਕਰ ਸਕਦੀ ਹੈ,ਇਸ ਤੋਂ ਇਲਾਵਾ ਪੁਲਿਸ ਨੇ 200 ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ,ਉਧਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਪੁਲਿਸ ਕਮਿਸ਼ਨ ਤੋਂ ਪੂਰੀ ਰਿਪੋਰਟ ਲਈ ਹੈ ਅਤੇ ਮੀਟਿੰਗ ਦੌਰਾਨ ਆਈਬੀ ਦੇ ਅਫ਼ਸਰ ਵੀ ਮੌਜੂਦ ਸਨ

Leave A Reply

Your email address will not be published.