ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਸਰਕਾਰ ਨਾਲ ਮਿਲੇ ਹੋਏ ਲੋਕ ਲਾਲ ਕਿਲ੍ਹੇ ਤੱਕ ਪਹੁੰਚੇ

ਪੰਜਾਬ ਬਿਊਰੋ

ਨਵੀਂ ਦਿੱਲੀ, 27 ਜਨਵਰੀ

ਬੀਤੇ ਦਿਨੀਂ ਲਾਲ ਕਿਲ੍ਹੇ ਉੱਤੇ ਵਾਪਰੀ ਮਦਭਾਗੀ ਘਟਨਾ ਸਬੰਧੀ ਕਿਸਾਨ ਸੰਯੁਕਤ ਮੋਰਚੇ ਦੇ ਆਗੂ ਨੇ ਮੋਰਚੇ ਦੇ ਸੋਸਲ ਮੀਡੀਆ ਪੇਜ ਉੱਤੇ ਲਾਈਵ ਹੋ ਕੇ ਕਿਹਾ ਕਿ ਇਹ ਉਹ ਲੋਕ ਹਨ ਜੋ ਸਰਕਾਰ ਨਾਲ ਮਿਲੇ ਹੋਏ ਹਨ ਅਤੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨਾ ਚਾਹੁੰਦੇ ਹਨ।

Leave A Reply

Your email address will not be published.