ਬੈਰੀਕੇਟ ਤੋੜਦੇ ਸਮੇਂ ਟਰੈਕਟ ਪਲਟਣ ਕਾਰਨ ਹੋਈ ਕਿਸਾਨ ਦੀ ਮੌਤ

ਪੰਜਾਬ ਬਿਊਰੋ
ਨਵੀਂ ਦਿੱਲੀ, 26 ਜਨਵਰੀ

ਦਿੱਲੀ ਦੀਆਂ ਸਾਰੀਆਂ ਸਰਹੱਦ ਤੋਂ ਜਿਵੇਂ ਹੀ ਕਿਸਾਨ ਅੰਦਰ ਦਾਖ਼ਲ ਹੋਏ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਇਸ ਦੌਰਾਨ ਉਤਰਾਖੰਡ ਅਤੇ ਉੱਤਰ ਪ੍ਰਦੇਸ਼ ਤੋਂ ਕਈ ਕਿਸਾਨ ਬੈਰੀਕੇਟ ਤੋੜ ਦੇ ਹੋਏ ਜਦੋਂ ਦਿੱਲੀ ਦਾਖ਼ਲ ਹੋਏ ਤਾਂ ITO ਵਿੱਚ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ,ਪਰ ਕਿਸਾਨਾਂ ਨੇ ਟਰੈਕਟਰ ਦੇ ਜ਼ਰੀਏ ਬੈਰੀਕੇਟ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਇੱਕ ਕਿਸਾਨ ਦਾ ਟਰੈਕਟ ਪਲਟ ਗਿਆ,ਹਾਦਸਾ ਇੰਨਾਂ ਦਰਦਨਾਕ ਸੀ ਕਿ ਇਸ ਵਿੱਚ ਕਿਸਾਨ ਦੀ ਮੌਤ ਹੋ ਗਈ,ਜਿਸ ਕਿਸਾਨ ਦੀ ਮੌਤ ਹੋਈ ਹੈ,ਉਹ ਉਤਰਾਖੰਡ ਦਾ ਦੱਸਿਆ ਜਾ ਰਿਹਾ ਹੈ

Leave A Reply

Your email address will not be published.