ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਵਾਲਿਆਂ ਦੀ ਲਿਸਟ ਕੀਤੀ ਜਾਰੀ

ਪੰਜਾਬ ਬਿਊਰੋ

ਚੰਡੀਗੜ੍ਹ, 25 ਜਨਵਰੀ

ਪੰਜਾਬ ਸਰਕਾਰ ਵੱਲੋਂ ਗਣਤੰਤਰ ਦਿਵਸ ਦੇ ਪ੍ਰੋਗਰਾਮ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ,ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ,ਗਵਰਨਰ ਵੀਪੀ ਸਿੰਘ ਬਦਨੌਰ ਅਤੇ ਕੈਬਨਿਟ ਮੰਤਰੀ ਵੱਖ-ਵੱਖ ਜ਼ਿਲ੍ਹਿਆਂ ਵਿੱਚ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ 

ਜਾਰੀ ਲਿਸਟ ਅਨੁਸਾਰ ਵੀਪੀ ਸਿੰਘ ਬਦਨੌਰ-ਰਾਜਪਾਲ – ਮੁਹਾਲੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ- ਪਟਿਆਲਾ, ਰਾਣਾ ਕੇਪੀ- ਸਪੀਕਰ – ਸ਼ਹੀਦ ਭਗਤ ਸਿੰਘ ਨਗਰ, ਅਜਾਇਬ ਸਿੰਘ ਭੱਟੀ ਡਿਪਟੀ ਸਪੀਕਰ – ਫ਼ਿਰੋਜ਼ਪੁਰ, ਕੈਬਨਿਟ ਮੰਤਰੀ, ਬ੍ਰਹਮ ਮਹਿੰਦਰਾ – ਰੋਪੜ, ਕੈਬਨਿਟ ਮੰਤਰੀ, ਮਨਪ੍ਰੀਤ ਬਾਦਲ – ਮੁਕਤਸਰ, ਕੈਬਨਿਟ ਮੰਤਰੀ, ਸਾਧੂ ਸਿੰਘ ਧਰਮਸੋਤ – ਬਠਿੰਡਾ, ਕੈਬਨਿਟ ਮੰਤਰੀ,ਤ੍ਰਿਪਤ ਰਜਿੰਦਰ ਬਾਜਵਾ- ਤਰਨਤਾਰਨ, ਕੈਬਨਿਟ ਮੰਤਰੀ,ਚਰਨਜੀਤ ਸਿੰਘ ਚੰਨੀ – ਹੁਸ਼ਿਆਰਪੁਰ, ਕੈਬਨਿਟ ਮੰਤਰੀ,ਅਰੁਣਾ ਚੌਧਰੀ – ਜਲੰਧਰ, ਕੈਬਨਿਟ ਮੰਤਰੀ,ਰਜ਼ੀਆ ਸੁਲਤਾਨਾ – ਮੋਗਾ, ਕੈਬਨਿਟ ਮੰਤਰੀ,ਓ.ਪੀ ਸੋਨੀ – ਕਪੂਰਥਲਾ, ਕੈਬਨਿਟ ਮੰਤਰੀ,ਰਾਣਾ ਗੁਰਮੀਤ ਸੋਢੀ- ਅੰਮ੍ਰਿਤਸਰ, ਕੈਬਨਿਟ ਮੰਤਰੀ,ਸੁਖਜਿੰਦਰ ਰੰਧਾਵਾ – ਸੰਗਰੂਰ, ਕੈਬਨਿਟ ਮੰਤਰੀ,ਗੁਰਪ੍ਰੀਤ ਸਿੰਘ ਕਾਂਗੜ –ਗੁਰਦਾਸਪੁਰ, ਕੈਬਨਿਟ ਮੰਤਰੀ,ਸੁਖਬਿੰਦਰ ਸਿੰਘ ਸਰਕਾਰੀਆ- ਲੁਧਿਆਣਾ, ਕੈਬਨਿਟ ਮੰਤਰੀ,ਬਲਬੀਰ ਸਿੰਘ ਸਿੱਧੂ- ਬਰਨਾਲਾ, ਕੈਬਨਿਟ ਮੰਤਰੀ,ਵਿਜੇ ਇੰਦਰ ਸਿੰਗਲਾ – ਮਾਨਸਾ, ਕੈਬਨਿਟ ਮੰਤਰੀ,ਸੁੰਦਰ ਸ਼ਾਮ ਅਰੋੜਾ- ਪਠਾਨਕੋਟ, ਕੈਬਨਿਟ ਮੰਤਰੀ,ਭਾਰਤ ਭੂਸ਼ਣ ਆਸ਼ੂ – ਫ਼ਤਿਹਗੜ੍ਹ ਸਾਹਿਬ ਦੇ ਨਾਮ ਸ਼ਾਮਿਲ ਹਨ।  

Leave A Reply

Your email address will not be published.