ਲਖੀਮਪੁਰ ਜਾ ਰਹੇ ਆਪ ਦੇ ਵਫ਼ਦ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ

4

ਜੀਓ ਪੰਜਾਬ

ਚੰਡੀਗੜ੍ਹ, 5 ਅਕਤੂਬਰ 

ਲਖੀਮਪੁਰ  ਘਟਨਾ ਦੇ ਪੀੜਤਾਂ ਨੂੰ ਮਿਲਣ ਜਾ ਰਹੇ ਆਪ ਦੇ ਵਫਦ ਨੂੰ ਅਟਰੀਆ ‘ਤੇ ਯੂਪੀ ਪੁਲਿਸ ਨੇ ਰੋਕ ਲਿਆ।  ਆਪ ਦਾ ਵਫਦ ਮੰਤਰੀ ਦੇ ਪੁੱਤ ਦੀ ਗ੍ਰਿਫਤਾਰੀ  ਅਤੇ ਮੰਤਰੀ ਅਜੈ ਮਿਸ਼ਰਾ ਦੇ ਅਸਤੀਫੇ ਦੀ ਮੰਗ ਨੂੰ ਆਪਣਾ ਸਮਰਥਨ ਦੇਣ ਲਈ ਲਖੀਮਪੁਰ ਲਈ ਰਵਾਨਾ ਹੋਇਆ ਸੀ। ਦੱਸ ਦਈਏ ਕਿ ਇਸ ਵਫਦ ਵਿਚ ਰਾਘਵ ਚੱਢਾ,ਹਰਪਾਲ ਚੀਮਾ ਅਤੇ ਬਲਜਿੰਦਰ ਕੌਰ ਸਮੇਤ ਹੋਰ ਵੀ ਕਈ ਨੇਤਾ ਸ਼ਾਮਲ ਹਨ।

Leave A Reply

Your email address will not be published.