ਸੁਨਾਮ ‘ਚ ਪਲਟੀ ਪ੍ਰਾਈਵੇਟ ਬੱਸ, ਸਵਾਰੀਆਂ ਗੰਭੀਰ ਰੂਪ ਵਿਚ ਹੋਈਆਂ ਜ਼ਖ਼ਮੀ

1

ਜੀਓ ਪੰਜਾਬ

ਸੁਨਾਮ, 23 ਸਤੰਬਰ

ਛਾਜਲੀ ਰੋਡ ਵਿਖੇ ਅੱਜ ਸਵਾਰੀਆਂ ਨਾਲ ਭਰੀ ਹੋਈ ਇਕ ਬੱਸ ਪ੍ਰਾਈਵੇਟ ਬੱਸ ਅਚਾਨਕ ਪਲਟ ਗਈ। ਬੱਸ ‘ਚ ਸਵਾਰ ਯਾਤਰੀ  ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ। ਜਾਣਕਾਰੀ ਅਨੁਸਾਰ ਬੱਸ ਲਹਿਰਾਗਾਗਾ ਤੋਂ ਸੁਨਾਮ ਵੱਲ ਨੂੰ ਆ ਰਹੀ ਸੀ

Leave A Reply

Your email address will not be published.