ਘਰ ਨੂੰ ਅੱਗ ਲ਼ੱਗਣ ਨਾਲ ਤਿੰਨ ਬੱਚਿਆਂ ਸਮੇਤ ਚਾਰ ਮੈਂਬਰਾਂ ਦੀ ਮੌਤ

ਜੀਓ ਪੰਜਾਬ
ਸ਼ਿਮਲਾ: 14 ਸਤੰਬਰ

ਹਿਮਾਚਲ ਪ੍ਰਦੇਸ਼ ਦੀ ਚੰਬਾ ਜ਼ਿਲ੍ਹੇ ਦੇ ਚੂਰ੍ਹਾ ਤਹਿਸੀਲ ਦੇ ਕਾਰਾਤੋਸ਼ ਪਿੰਡ ਵਿੱਚ ਅਣਸੁਖਾਵੀਂ ਘਟਨਾ ਵਾਪਰੀ ਹੈ। ਅੱਚ ਸਵੇਰ ਸਾਰ ਇੱਕ ਘਰ ਨੂੰ ਅੱਗ ਲ਼ੱਗਣ ਨਾਲ ਤਿੰਨ ਬੱਚਿਆਂ ਸਮੇਤ ਚਾਰ ਮੈਂਬਰਾਂ ਦੀ ਅੱਗ ਵਿੱਚ ਝੁਲਸ ਜਾਣ ਨਾਲ ਮੌਤ ਦੀ ਖਬਰ ਹੈ। ਅੱਗ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲ਼ਗ ਸਕਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Leave A Reply

Your email address will not be published.