ਹੁਣ ਵਾਹਨਾਂ ਨੂੰ ਇੱਕ ਰਾਜ ਤੋਂ ਦੂਜੇ ਰਾਜ ਲਈ ਨਵੀਂ ਰਜਿਸਟ੍ਰੇਸ਼ਨ ਦੀ ਜ਼ਰੂਰਤ ਨਹੀਂ

ਜੀਓ ਪੰਜਾਬ
ਨਵੀਂ ਦਿੱਲੀ, 28 ਅਗਸਤ

ਹੁਣ ਨਵੇਂ ਰਜਿਸਟਰੇਸ਼ਨ  ਚਿੰਨ੍ਹ ਵਾਲੇ ਵਾਹਨਾਂ ਨੂੰ ਇੱਕ ਰਾਜ ਤੋਂ ਦੂਜੇ ਰਾਜ ਲਈ ਨਵੀਂ ਰਜਿਸਟ੍ਰੇਸ਼ਨ ਦੀ ਜ਼ਰੂਰਤ ਨਹੀਂ ਹੋਵੇਗੀ। ਕੇਂਦਰੀ ਸੜਕ ਵਾਹਨ ਅਤੇ ਰਾਜ ਮਾਰਗ ਮੰਤਰਾਲੇ ਵੱਲੋਂ ਵਾਹਨਾਂ ਦੀ ਟ੍ਰਾਂਸਫਰ ਨੂੰ ਆਸਾਨ ਕਰਨ ਲਈ ਨਵੀਂ ਵਿਵਸਥਾ ਕੀਤੀ ਹੈ। ਨਵੀਂ ਵਿਵਸਥਾ ਦੇ ਅੰਤਰਗਤ ਭਾਰਤ ਸੀਰੀਜ (BH-series) ਦਾ ਨਵਾਂ ਰਜਿਸਟ੍ਰੇਸ਼ਨ ਮਾਰਕਾ ਦਿੱਤਾ ਜਾਵੇਗਾ।

ਇਸ ਨਾਲ ਇੱਕ ਸੂਬੇ ਤੋਂ ਦੂਜੇ ਸੂਬੇ ਵਿੱਚ ਵਾਹਨਾਂ ਦੀ ਰਜਿਸਟ੍ਰੇਸ਼ਨ ਦਾ ਝੰਝਟ ਖਤਮ ਹੋ ਜਾਵੇਗਾ ਅਤੇ ਸਮੇਂ ਦੀ ਬਰਬਾਦੀ ਵੀ ਨਹੀਂ ਹੋਵਗੀ।

 Jeeo Punjab Bureau

Leave A Reply

Your email address will not be published.