ਪਰਮਬੰਸ ਸਿੰਘ ਰੋਮਾਣਾ ਵੱਲੋਂ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ

ਜੀਓ ਪੰਜਾਬ

ਚੰਡੀਗੜ੍ਹ, 25 ਅਗਸਤ

ਯੂਥ ਵਿੰਗ ਸ਼੍ਰਮੋਣੀ ਅਕਾਲੀ ਦਲ ਦੇ ਪ੍ਰਧਾਨ  ਪਰਮਬੰਸ ਸਿੰਘ ਰੋਮਾਣਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਜਨਰਲ ਸਕੱਤਰ  ਬਿਕਰਮ ਸਿੰਘ ਮਜੀਠੀਆ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਅੱਜ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰ ਦਿੱਤਾ ।

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦਿਆਂ ਪਰਮਬੰਸ ਸਿੰਘ ਰੋਮਾਣਾ ਨੇ ਦੱਸਿਆ ਕਿ ਯੂਥ ਵਿੰਗ ਨਾਲ ਜੁੜੇ ਮਿਹਨਤੀ ਨੌਂਜਵਾਨਾਂ ਨੂੰ ਜਥੇਬੰਦਕ ਢਾਂਚੇ ਵਿੱਚ ਸ਼ਾਮਲ ਕੀਤਾ ਗਿਆ ਹੈ।ਉਸ ਵਿੱਚ ਗੁਰਦੀਪ ਸਿੰਘ ਗੋਸ਼ਾ ਨੂੰ ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਾ ਮੁੱਖ ਬੁਲਾਰਾ ਨਿਯੁਕਤ ਕੀਤਾ ਗਿਆ ਅਤੇ ਗੁਰਜੀਤ ਸਿੰਘ ਚੀਮਾ ਨੂੰ ਯੂਥ ਵਿੰਗ ਦਾ ਬੁਲਾਰਾ ਅਤੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ।

ਰੋਮਾਣਾ ਨੇ ਦੱਸਿਆ ਕਿ ਜਿਹਨਾਂ ਨੌਂਜਵਾਨ ਆਗੂਆਂ ਨੂੰ ਯੂਥ ਵਿੰਗ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਗੁਰਦੀਪ ਸਿੰਘ ਸੰਧੂ ਮੁਘਲ ਚੱਕ, ਰਜਿੰਦਰ ਸਿੰਘ ਬਾਬਾ, ਗੁਰਪ੍ਰੀਤ ਸਿੰਘ ਸਹਿਬ, ਬਿਕਰਮਜੀਤ ਸਿੰਘ ਬਾਦਲ, ਅਮਨਦੀਪ ਸਿੰਘ ਪ੍ਰਿੰਸ, ਅੰਮ੍ਰਿਤਪਾਲ ਸਿੰਘ ਪੰਨੂ, ਦਲਜਿੰਦਰ ਸਿੰਘ ਧਾਮੀ, ਗੁਰਪਾਲ ਸਿੰਘ ਸ਼ਾਮ ਚੁਰਾਸੀ, ਸੁਖਵਿੰਦਰ ਸਿੰਘ ਦੋਲਤਪੁਰ, ਮਨਪ੍ਰੀਤ ਸਿੰਘ ਹੈਪੀ, ਗੁਰਵੀਰ ਸਿੰਘ ਗਰਚਾ ਦੇ ਨਾਮ ਸ਼ਾਮਲ ਹਨ।

ਰੋਮਾਣਾ ਨੇ ਦੱਸਿਆ ਕਿ ਜਿਹਨਾਂ ਨੌਜਵਾਨ ਆਗੂਆਂ ਨੂੰ ਯੂਥ ਵਿੰਗ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਸੁਖਜਿੰਦਰ ਸਿੰਘ ਮਾਨ ਖੁਰਮਨੀਆ, ਅਨਿਲ ਵਸ਼ੀਸ਼ਤ, ਰਵਿੰਦਰ ਸਿੰਘ ਲੱਕੀ ਢਿੱਲੋਂ, ਅਕਾਸ਼ਦੀਪ ਸਿੰਘ ਭੁਰੇਗਿੱਲ, ਗੁਰਨੀਮਤ ਸਿੰਘ ਸੰਧੂ, ਤਜਿੰਦਰ ਸਿੰਘ ਸ਼ਾਮ ਚੁਰਾਸੀ, ਜਗਵਿੰਦਰ ਸਿੰਘ ਲੰਝਾ, ਕੰਵਰਪਾਲ ਸਿੰਘ ਲੋਹ ਸਿੰਬਲੀ, ਧਰਮਿੰਦਰ ਸਿੰਘ ਮੰਢਾਲੀ, ਕੰਵਰ ਹਰਪ੍ਰੀਤ ਸਿੰਘ ਗਿੱਲ, ਸਰਪੰਚ ਰਵਿੰਦਰ ਸਿੰਘ ਰਾਣਾ, ਲਵਪ੍ਰੀਤ ਸਿੰਘ ਰਿੰਕੂ ਢੀਂਡਸਾ, ਲਵਪ੍ਰੀਤ ਸਿੰਘ ਪੰਜੋਲੀ, ਰਵੀਪਾਲ ਸਿੰਘ ਟਿਵਾਣਾ, ਬਲਜਿੰਦਰ ਸਿੰਘ ਭੁੱਚੀ, ਸ਼ਿਵਕਰਨ ਸਿੰਘ ਬਿਸਲਾ, ਜਸਮੀਤ ਸਿੰਘ ਐਵੀ ਨਾਰੰਗ, ਗੁਰਪ੍ਰੀਤ ਸਿੰਘ ਅਸਮਾਨਪੁਰ, ਗੁਰਪ੍ਰੀਤ ਸਿੰਘ ਗੋਪਾਲਪੁਰ, ਕੰਵਰਪਾਲ ਸਿੰਘ ਕੇ.ਪੀ, ਮਨਮੀਤ ਸਿੰਘ ਬਨੀ, ਸਰਦੀਪ ਸਿੰਘ ਲੁਹਾਰਾ, ਸ਼੍ਰੀ ਰਾਜੂ ਸ਼ੇਰਪੁਰੀਆ ਦੇ ਨਾਮ ਸ਼ਾਮਲ ਹਨ।

ਰੋਮਾਣਾ ਨੇ ਦੱਸਿਆ ਕਿ ਜਿਹਨਾਂ ਨੌਂਜਵਾਨ ਆਗੂਆਂ ਨੂੰ ਯੂਥ ਵਿੰਗ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਬਲਵਿੰਦਰ ਸਿੰਘ ਡੋਗਰਾ, ਭੁਪਿੰਦਰ ਸਿੰਘ ਲੱਛੜੂ, ਸ਼੍ਰੀ ਨਰੇਸ਼ ਕੁਮਾਰ ਕਪੁਰੀ, ਇੰਦਰਜੀਤ ਸਿੰਘ ਗੋਸਲ, ਐਡਵੋਕੇਤ ਇੰਦਰਜੀਤ ਸਿੰਘ ਸਾਊ, ਮਨਦੀਪ ਸਿੰਘ ਪਨੈਚ, ਦਿਲਪ੍ਰੀਤ ਸਿੰਘ ਭੱਟੀ, ਹਰਮਨਪ੍ਰੀਤ ਸਿੰਘ ਬਲ, ਬਲਵਿੰਦਰ ਸਿੰਘ ਸਮਾਨਾ, ਇਕਬਾਲ ਸਿੰਘ ਰਣਬੀਰਪੁਰਾ, ਸੁਖਮਨਜੀਤ ਸਿੰਘ ਰਾਏਕੋਟ, ਪ੍ਰਭਜੋਤ ਸਿੰਘ ਭਮਰਾ, ਇੰਦਰਬੀਰ ਸਿੰਘ ਭਮਰਾ, ਪ੍ਰਿੰਸ ਸਿੰਘ ਸੰਧੂ, ਸਤਵੰਤ ਸਿੰਘ ਬੋਬੀ, ਕੁਲਦੀਪ ਸਿੰਘ ਦੇ ਨਾਮ ਸ਼ਾਮਲ ਹਨ ।

ਰੋਮਾਣਾ ਨੇ ਦੱਸਿਆ ਕਿ ਜਿਹਨਾਂ ਨੌਂਜਵਾਨ ਆਗੂਆਂ ਨੂੰ ਯੂਥ ਵਿੰਗ ਦਾ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਗੁਰਸੇਵਕ ਸਿੰਘ ਸੰਧੂ, ਜਗਜੀਤ ਸਿੰਘ ਮੁੱਛਲ, ਨਿਰਮਲ ਸਿੰਘ ਬੈਨੀਪਾਲ, ਗੁਰਿੰਦਰ ਸਿੰਘ ਲਾਡੀ ਭਾਮੀਆਂ, ਬਲਜਿੰਦਰ ਸਿੰਘ ਬੱਲੀ, ਹਰਿੰਦਰਪਾਲ ਸਿੰਘ ਸਮਾਨਾ, ਵਿਸ਼ਾਲ ਸ਼ਰਮਾ, ਗੁਰਬਖਸ਼ ਸਿੰਘ ਸਮਾਨਾ, ਦਰਸ਼ਨ ਸਿੰਘ ਮੰਡੇਰ ਬੁਢਲਾਡਾ ਅਤੇ ਪ੍ਰਭਜੋਤ ਸਿੰਘ ਜੱਸਲ ਦੇ ਨਾਮ ਸ਼ਾਮਲ ਹਨ ।

Jeeo Punjab Bureau

Leave A Reply

Your email address will not be published.