ਧਰਤੀ ਉਤੇ ਨਿਗਰਾਨੀ ਰੱਖਣ ਵਾਲੇ ਉਪਗ੍ਰਹਿ EOS-03 ਦਾ ਪ੍ਰੀਖਣ ਅਸਫਲ

49

ਜੀਓ ਪੰਜਾਬ

ਸ੍ਰੀਹਰਿਕੋਟਾ, 12 ਅਗਸਤ :

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਵੱਲੋਂ ਅੱਜ ਧਰਤੀ ਨਿਰੀਖਣ ਤੈਨਾਤ ਕਰਨ ਨੂੰ ਸ੍ਰੀਹਰਿਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਅੱਜ ਸਵੇਰੇ 5 ਵਜ ਕੇ 43 ਮਿੰਟ ਉਤੇ ਜੀਐਸਐਲਵੀ-ਐਫ 10 ਰਾਹੀਂ ਧਰਤੀ ਉਤੇ ਨਿਗਰਾਨੀ ਰੱਖਣ ਵਾਲੇ ਉਪਗ੍ਰਹਿ ਈਓਐਸ-03 ਦਾ ਪ੍ਰੀਖਣ ਕੀਤਾ ਗਿਆ। ਕ੍ਰਾਯੋਜੇਨਿਕ ਇੰਜਣ ਵਿੱਚ ਆਈ ਤਕਨੀਕੀ ਖਰਾਬੀ ਕਾਰਨ ਇਹ ਮਿਸ਼ਨ ਅਸਫਲ ਰਿਹਾ।

Jeeo Punjab Bureau

Leave A Reply

Your email address will not be published.