Navjot Sidhu ਨੇ ਆਪਣੇ ਚਾਰ ਸਲਾਹਕਾਰਾਂ ਕੀਤੇ ਨਿਯੁਕਤ

ਜੀਓ ਪੰਜਾਬ

ਚੰਡੀਗੜ੍ਹ, 11 ਅਗਸਤ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਚਾਰ ਸਲਾਹਕਾਰਾਂ ਦੀ ਨਿਯੁਕਤੀ ਕੀਤੀ ਹੈ। ਜਿਨ੍ਹਾਂ ਵਿੱਚ ਮੋਜੂਦਾ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ, ਇੱਕ ਰਿਟਾ. ਡੀਜੀਪੀ ਪੁਲਿਸ ਮੁਹੰਮਦ ਮੁਸਤਫ਼ਾ ਜੋ ਕਿ ਕੈਬਨਿਟ ਮੰਤਰੀ ਰਜੀਆ ਸੁਲਤਾਨਾ ਦੇ ਪਤੀ ਹਨ, ਇੱਕ ਉੱਘੇ ਟਿੱਪਣੀਕਾਰ ਡਾ.ਪਿਆਰੇ ਲਾਲ ਗਰਗ ਅਤੇ ਉੱਘੇ ਸਿਆਸੀ ਵਿਸ਼ਲੇਸ਼ਕ ਮਾਲਵਿੰਦਰ ਸਿੰਘ ਮਾਲੀ ਸ਼ਾਮਿਲ ਹਨ।

Jeeo Punjab Bureau

Leave A Reply

Your email address will not be published.