ਤਾਲਿਬਾਨੀ ਅੱਤਵਾਦੀਆਂ ਨੇ ਉਤਰਵਾ ਦਿੱਤਾ ਗੁਰਦੁਆਰਾ ਥਾਲਾ ਸਾਹਿਬ ਦਾ ਨਿਸ਼ਾਨ ਸਾਹਿਬ

ਜੀਓ ਪੰਜਾਬ

ਚੰਡੀਗੜ੍ਹ, 6 ਅਗਸਤ

ਅਫਗਾਨਿਸਤਾਨ ਦੇ  ਚਮਕਾਨੀ, ਪਕਤੀਆ  ਵਿੱਚ ਸਥਿਤ ਗੁਰਦੁਆਰਾ ਥਾਲਾ ਸਾਹਿਬ  ਦਾ ਨਿਸ਼ਾਨ ਸਾਹਿਬ ਤਾਲਿਬਾਨੀ ਅੱਤਵਾਦੀਆਂ ਨੇ ਉਤਰਵਾ ਦਿੱਤਾ ਹੈ। ਦੱਸ ਦਈਏ ਕਿ ਆਪਣੀ ਉਦਾਸੀ ਦੇ ਸਮੇਂ ਗੁਰੂ ਨਾਨਕ ਦੇਵ ਜੀ ਇਸ ਸਥਾਨ ਤੇ ਵੀ ਆਏ ਸਨ, ਜਿਸ ਕਾਰਨ ਇਹ ਸਥਾਨ ਸਿੱਖ ਜਗਤ ਵਿੱਚ ਇੱਕ ਮਹੱਤਵਪੂਰਨ ਸਥਾਨ ਰੱਖਦਾ ਹੈ। 

ਅਮਰੀਕੀ ਫੌਜੀਆਂ ਦੇ ਜਾਣ ਨਾਲ ਅਫਗਾਨੀਸਤਾਨ ਵਿੱਚ ਤਾਲਿਬਾਨ ਨੇ ਫਿਰ ਤੋਂ ਆਪਣੀ ਪਕੜ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਪਿਛਲੇ ਸਾਲ ਨਿਧਾਨ ਸਿੰਘ ਸਚਦੇਵਾ ਨੂੰ ਵੀ ਇਸੇ ਸਥਾਨ ਤੋਂ ਕਿਡਨੈਪ ਕਰ ਲਿਆ ਗਿਆ ਸੀ।

Jeeo Punjab Bureau

Leave A Reply

Your email address will not be published.