Navjot Sidhu ਦੇ ਖਟਕੜ ਕਲਾਂ ਪਹੁੰਚਣ ਤੋਂ ਪਹਿਲਾਂ ਹੀ Congress ਦੇ 2 MLA ਆਪਣੇ ਸਮਰਥਕਾਂ ਸਮੇਤ ਉਲਝੇ

ਜੀਓ ਪੰਜਾਬ

ਖਟਕੜ ਕਲਾਂ, 20 ਜੁਲਾਈ

ਨਵਜੋਤ ਸਿੰਘ ਸਿੱਧੂ ਦੇ ਅੱਜ ਦੇ ਖਟਕੜ ਕਲਾਂ ਵਿਖੇ ਸ਼ਹੀਦ –ਏ– ਆਜ਼ਮ ਭਗਤ ਸਿੰਘ ਨੂੰ ਨਮਨ ਕਰਨ ਲਈ ਪਹੁੰਚ ਹੀ ਰਹੇ ਸਨ ਕਿ ਉਸ ਤੋਂ ਪਹਿਲਾਂ ਹੀ ਕਾਂਗਰਸ ਪਾਰਟੀ ਦੇ ਦੋ ਵਿਧਾਇਕ ਅਤੇ ਉਨ੍ਹਾਂ ਦੇ ਸਮਰਥਕ ਆਪਸ ਵਿੱਚ ਉਲਝ ਪਏ। ਦੋਵੇਂ ਧਿਰਾਂ ਦੇ ਸਮਰਥਕਾਂ ਨੇ ਇੱਕ ਦੂਜੇ ਖਿਲਾਫ ਦੱਬ ਕੇ ਨਾਹਰੇਬਾਜ਼ੀ ਕੀਤੀ। ਬੰਗਾ ਹਲਕੇ ਦੇ ਸਾਬਕਾ ਵਿਧਾਇਕ ਚੌਧਰੀ ਮੋਹਣ ਸਿੰਘ ਅਤੇ ਹਲਕਾ ਬੰਗਾ ਦੇ ਹੀ ਸਾਬਕਾ ਵਿਧਾਇਕ ਤਰਲੋਚਨ ਸਿੰਘ ਸੁੰਢ ਦੇ ਸਮਰਥਕ ਨਾਅਰੇਬਾਜ਼ੀ ਕਰ ਰਹੇ ਸਨ।

Jeeo Punjab Bureau

Leave A Reply

Your email address will not be published.