Capt. Amarinder ਦੇ ਖੇਮੇ ਤੋ ਪਲਟੀ ਮਾਰ ਕੇ Sukhpal Khaira ਨਵਜੋਤ ਸਿੱਧੂ ਨੂੰ ਵਧਾਈਆਂ ਦਿੰਦੇ ਦਿਸੇ

ਜੀਓ ਪੰਜਾਬ

ਚੰਡੀਗੜ੍ਹ, 19 ਜੁਲਾਈ

ਕੱਲ੍ਹ ਤੱਕ ਕੈਪਟਨ ਅਮਰਿੰਦਰ ਖੇਮੇ ਨਾਲ ਜੁੜ ਕੇ ਨਵਜੋਤ ਸਿੰਘ ਸਿੱਧੂ ਦੀ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਾ ਵਿਰੋਧ ਕਰਨ ਵਾਲੇ ਸੁਖਪਾਲ ਸਿੰਘ ਖਹਿਰਾ ਪਲਟੀ ਮਾਰਕੇ ਅੱਜ ਨਵਜੋਤ ਸਿੱਧੂ ਨੂੰ ਵਧਾਈਆਂ ਦਿੰਦੇ ਦਿਸੇ। ਪਹਿਲਾਂ ਵੀ ਯੂ-ਟਰਨ ਮਾਰਨ ਲਈ ਮਸ਼ਹੂਰ ਸਖਪਾਲ ਖਹਿਰਾ ਨੇ ਟਵੀਟ ਕਰਦਿਆਂ ਨਵਜੋਤ ਸਿੱਧੂ ਸਣੇ ਚਾਰ ਨਵੇਂ ਪ੍ਰਧਾਨਾਂ ਨੂੰ ਮੁਬਾਰਕਾਂ ਦਿੱਤੀਆਂ ।

 ਉਨ੍ਹਾਂ ਨਵਜੋਤ ਸਿੱਧੂ ਤੋਂ ਸਰਕਾਰ, ਸਵੱਛਤਾ ਅਤੇ ਬਹਿਬਲ ਗੋਲੀ ਕਾਂਡ ਵਰਗੇ ਮੁਦਿਆਂ ‘ਤੇ ਅਸਰਦਾਰ ਭੂਮਿਕਾ ਦੀ ਉਮੀਦ ਜਤਾਈ।ਜ਼ਿਕਰਯੋਗ ਹੈ ਕਿ ਕੈਪਟਨ ਖੇਮੇ ‘ਚੋ ਅਜੇ ਤੱਕ ਹੋਰ ਕਿਸੇ ਆਗੂ ਨੇ ਸਿੱਧੂ ਨੂੰ ਵਧਾਈਆਂ ਨਹੀਂ ਦਿੱਤੀਆਂ ।

Jeeo Punjab Bureau

Leave A Reply

Your email address will not be published.