ਸਿੱਧੂ ਸੋਨੀਆ ਦੇ ਜਨਪਥ ਦਰਬਾਰ ‘ਚ ਦਿੱਲੀ ਪਹੁੰਚੇ

ਜੀਓ ਪੰਜਾਬ

ਚੰਡੀਗੜ੍ਹ, 16 ਜੁਲਾਈ

ਪੰਜਾਬ ਕਾਂਗਰਸ ਵਿੱਚ ਬਣਨ ਜਾ ਰਹੇ ਵੱਡੇ ਫੇਰਬਦਲ ਨੂੰ ਲੈ ਕੇ ਪੰਜਾਬ ਦੇ ਲੀਡਰਾਂ ਵਿੱਚ ਕਿਧਰੇ ਚਿੰਤਾ ਤੇ ਕਿਧਰੇ ਖੁਸ਼ੀ ਦਾ ਮਹੈਲ ਪਾਇਆ ਜਾ ਰਿਹਾ ਹੈ ਪਰ ਅਜੇ ਵੀ ਲੀਡਰਸ਼ਿੱਪ ਦੀ ਉਲਝੀ ਤਾਣੀ ਨੂੰ ਲੈ ਕੇ ਹਾਈਕਮਾਂਡ ਵੀ ਆਪਣੇ ਫ਼ਾਰਮੂਲੇ ਤੇ ਮੱਥਾਪੋਚੀ ਕਰ ਰਹੀ ਹੈ। ਇਸ ਘਮਸਾਨ ਦੇ ਚੱਲਦਿਆਂ ਅੱਜ ਫਿਰ ਨਵਜੋਤ ਸਿੱਧੂ ਨੂੰ ਦਿੱਲੀ ਬੁਲਾਇਆ ਹੈ। ਸਿੱਧੂ ਅੱਜ ਸੋਨੀਆ ਦੇ ਜਨਪਥ ਦਰਬਾਰ ‘ਚ ਦਿੱਲੀ ਪਹੁੰਚ ਗਏ ਹਨ।

ਇਸ ਮੀਟਿੰਗ ਵਿੱਚ ਸੋਨੀਆਂ ਗਾਂਧੀ ਦੇ ਨਾਲ ਹਰੀਸ਼ ਰਾਵਤ ਅਤੇ ਰਾਹੁਲ ਗਾਂਧੀ ਵੀ ਸਾਮਲ ਹਨ। 

Jeeo Punjab Bureau

Leave A Reply

Your email address will not be published.