ਚੰਡੀਗੜ੍ਹ ਪ੍ਰਸ਼ਾਸਨ ਨੇ Schools ਨੂੰ 19 ਜੁਲਾਈ ਤੋਂ ਖੋਲ੍ਹਣ ਦਾ ਲਿਆ ਫੈਸਲਾ

ਜੀਓ ਪੰਜਾਬ

ਚੰਡੀਗੜ, 13 ਜੁਲਾਈ

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਅੱਜ ਸਕੂਲਾਂ ਨੂੰ 19 ਜੁਲਾਈ ਤੋਂ ਖੋਲ੍ਹਣ ਫੈਸਲਾ ਕੀਤਾ ਗਿਆ ਹੈ। 19 ਜੁਲਾਈ ਤੋਂ 9ਵੀਂ ਤੋਂ 12ਵੀਂ ਜਮਾਤ ਤੱਕ ਸਕੂਲ ਖੋਲ੍ਹੇ ਜਾਣਗੇ।  ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਭੇਜੇ ਜਾਣ ਸਬੰਧੀ ਮਾਪਿਆਂ ਦੀ ਮਨਜ਼ੂਰੀ ਜ਼ਰੂਰੀ ਹੋਵੇਗੀ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਅੱਜ ਇਹ ਵੀ ਫੈਸਲਾ ਕੀਤਾ ਗਿਆ ਕਿ 50 ਫੀਸਦੀ ਸਮਰਥਾ ਨਾਲ ਸਿਨੇਮਾ ਹਾਲ ਖੁੱਲ੍ਹਣਗੇ।

Jeeo Punjab Bureau

Leave A Reply

Your email address will not be published.