ਪੰਜਾਬ ਦੇ ਬਿਜਲੀ ਘਰਾਂ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਕਰੇਗੀ ਕੈਪਟਨ ਸਰਕਾਰ ਖਿਲਾਫ ਰੋਸ਼ ਪ੍ਰਦਸ਼ਨ

ਜੀਓ ਪੰਜਾਬ

ਚੰਡੀਗੜ੍ਹ, 1 ਜੁਲਾਈ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਲੋਕਾਂ ਦੀ ਅਵਾਜ ਬੋਲੀ ਸਰਕਾਰ ਦੇ ਕੰਨਾਂ ਤੱਕ ਪਹੁਚਾਉਣ ਲਈ ਕੱਲ ਸ਼ੁਕਰਵਾਰ ਨੂੰ ਬਿਜਲੀ ਦੇ ਲੱਗਦੇ ਵੱਡੇ-ਵੱਡੇ ਕੱਟਾ ਦੇ ਮੁੱਦੇ ਨੂੰ ਲੈ ਕੇ ਪੂਰੇ ਪੰਜਾਬ ਦੇ ਬਿਜਲੀ ਘਰਾਂ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਵਲੋਂ ਕੈਪਟਨ ਸਰਕਾਰ ਖਿਲਾਫ ਰੋਸ਼ ਪ੍ਰਦਸ਼ਨ ਕੀਤਾ ਜਾਵੇਗਾ।

ਉਹਨਾਂ ਨੇ ਅੱਗੇ ਕਿਹਾ ਕਿ ਬਹੁਤ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੀ ਜਨਤਾ ਬਿਜਲੀ ਦੇ ਕੱਟਾ ਨੂੰ ਲੈ ਕੇ ਤ੍ਰਾ-ਤ੍ਰਾ ਕਰ ਰਹੀ ਹੈ ਤੇ ਲੋਕ ਰਾਤਾਂ ਨੂੰ ਸੜਕਾਂ ਤੇ ਧਰਨੇ ਦੇਣ ਨੂੰ ਮਜਬੂਰ ਹਨ ਤੇ ਮੁੱਖ ਮੰਤਰੀ ਆਪਣੀ ਸ਼ਾਹੀ ਲੀਡਰਸ਼ਿਪ ਨਾਲ ਲੰਚ ਵਿਅਸਤ ਹਨ।

Jeeo Punjab Bureau

Leave A Reply

Your email address will not be published.