Corona ਪਬੰਦੀਆਂ 10 ਜੁਲਾਈ ਤੱਕ , 50% ਸਮਰੱਥਾ ਤੇ ਖੁੱਲ ਸਕਣਗੇ ਪੱਬ ਅਤੇ ਬਾਰ

ਜੀਓ ਪੰਜਾਬ

ਚੰਡੀਗੜ੍ਹ, 29 ਜੂਨ

ਪੰਜਾਬ ਸਰਕਾਰ ਵੱਲੋਂ ਕੋਰੋਨਾ ਪਬੰਦੀਆਂ 10 ਜੁਲਾਈ ਤੱਕ ਜਾਰੀ ਰੱਖਣ ਦਾ ਫ਼ੈਸਲਾ, 50% ਸਮਰੱਥਾ ਤੇ ਖੁੱਲ ਸਕਣਗੇ ਪੱਬ ਅਤੇ ਬਾਰ।

ਅੱਜ ਹੋਈ ਕੋਰੋਨਾ ਰੀਵਿਊ ਮੀਟਿੰਗ ਵਿੱਚ ਫ਼ੈਸਲਾ ਲੈਂਦੇ ਹੋਏ  ਡੈਲਟਾ ਵੇਰੀਐਂਟ ਨੂੰ ਵੇਖਦੇ ਹੋਏ ਪਬੰਦੀਆਂ 10 ਜੁਲਾਈ ਤੱਕ ਵਧਾਈਆਂ ਗਈਆਂ ਹਨ।

ਮੁਖ ਮੰਤਰੀ ਨੇ ਕੋਵਿਸ਼ੀਲਡ ਵੈਕਸੀਨ ਦਾ ਸਟਾਕ ਖ਼ਤਮ ਹੋਣ ਅਤੇ ਕੋਵੈਕਸੀਨ ਦਾ ਸਟਾਕ ਸਿਰਫ਼ 1,12,821 ਰਹਿ ਜਾਣ ‘ਤੇ ਕੇਂਦਰ ਸਰਕਾਰ ਨੂੰ ਵੈਕਸੀਨ ਭੇਜਣ ਦੀ ਅਪੀਲ ਵੀ ਕੀਤੀ।

Jeeo Punjab Bureau

Leave A Reply

Your email address will not be published.