ਕੈਪਟਨ ਤੇ ਸੁਖਬੀਰ ‘ਤੇ Navjot Sidhu ਨੇ ਕਸਿਆ ਤਨਜ਼

ਜੀਓ ਪੰਜਾਬ

ਨਵੀਂ ਦਿੱਲੀ, 26 ਜੂਨ

ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਕਿਹਾ ਹੈ ਕਿ ਹੁਣ ਨਵੀਂ ਐਸ.ਆਈ.ਟੀ. ਇਨਸਾਫ ਦੇਣ ਦੇ ਨੇੜੇ ਪਹੁੰਚ ਚੁੱਕੀ ਹੈ ਜਿਸ ਨੂੰ ਦੇਖਦਿਆਂ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਨੇ ਸਿਆਸੀ ਦਖਲ ਦਾ ਰੋਣਾ ਸ਼ੁਰੂ ਕਰ ਦਿੱਤਾ ਹੈ 

ਕੈਪਟਨ ਤੇ ਸੁਖਬੀਰ ‘ਤੇ ਤਨਜ਼ ਕਸਦਿਆਂ ਸਿੱਧੂ ਨੇ ਕਿਹਾ ਕਿ ਜਦੋਂ ਦੋ ਸਾਲ ਅਕਾਲੀ ਦਲ ਦਾ ਰਾਜ ਸੀ, ਸਿਆਸੀ ਦਖਲ ਉਦੋਂ ਸੀ ਅਤੇ ਸਾਢੇ 4 ਸਾਲ ਬਾਅਦ ਦੇ ਸਮੇਂ ‘ਚ ਵੀ ਸਿਆਸੀ ਦਖਲ ਸੀ। ਗੁਰੂ ਗਰੰਥ ਸਾਹਿਬ ਦੀ ਬੇਅਦਬੀ ਨੂੰ 6 ਸਾਲ ਹੋ ਗਏ ਹਨ, ਅਜੇ ਤੱਕ ਇਨਸਾਫ ਨਹੀਂ ਮਿਲਿਆ।

Jeeo Punjab Bureau

Leave A Reply

Your email address will not be published.