Parkash Singh Badal ਤੋਂ ਢਾਈ ਘੰਟੇ ਚਲੀ ਪੁੱਛ-ਗਿੱਛ ਹੋਈ ਖਤਮ

ਜੀਓ ਪੰਜਾਬ

ਚੰਡੀਗੜ੍ਹ, 22 ਜੂਨ:

ਕੋਟਕਪੂਰਾ ਗੋਲੀਕਾਂਡ ਨਾਲ ਸੰਬੰਧਿਤ ਸਿਟ ਨੇ ਅੱਜ ਪ੍ਰਕਾਸ ਸਿੰਘ ਬਾਦਲ ਤੋਂ ਉਹਨਾਂ ਦੀ ਰਿਹਾਇਸ਼ ਤੇ ਪੁੱਛ-ਗਿੱਛ ਕੀਤੀ ਗਈ।

ਲਗਭਗ ਢਾਈ ਘੰਟੇ ਉਹਨਾਂ ਦੀ ਰਿਹਾਇਸ਼ ਤੇ ਚੱਲੀ ਪੁੱਛ-ਗਿੱਛ ‘ਚ ਕੀ ਨਵੇਂ ਸਵਾਲ ਪੁੱਛੇ ਗਏ, ਇਹ ਤਾਂ ਬਾਦ ਵਿੱਚ ਹੀ ਪਤਾ ਲੱਗੇਗਾ ਪਰ ਸਿਟ ਦੀ ਸਰਗਰਮੀ ਨੂੰ ਦੇਖਦਿਆਂ ਲਗਦਾ ਹੈ ਕਿ ਸਰਕਾਰ ਤੇਜ਼ੀ ਨਾਲ ਨਤੀਜੇ ਕੱਢਣਾ ਚਾਹੁੰਦੀ ਹੈ।
ਪੁੱਛ-ਗਿੱਛ ਤੋਂ ਤੁਰੰਤ ਬਾਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੇਮ ਸਿੰਘ ਚੰਦੂਮਾਜਰਾ ਨੇ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਿਆਸੀ ਰੋਟੀਆਂ ਛੇਕਣ ਲਈ ਸਿਟ ਤੋਂ ਉਲਟ ਪੁਸ਼ਟੀ ਕੰਮ ਪਹਿਲਾਂ ਵੀ ਕਰਵਾਉਂਦੀ ਰਹੀ ਹੈ ਤੇ ਹੁਣ ਵੀ ਉਹੀ ਕੰਮ ਕਰ ਰਹੀ ਹੈ।

Jeeo Punjab Bureau

Leave A Reply

Your email address will not be published.